Categories: documentsswaal jwaab

Ricongiungimento Famigliare Coniuge

Ajj assi gall kraghe ji, k tusi apne partner nu italy wich kida bula skde ho.

ਜਿਸ ਵੇਲੇ ਅੱਸੀ ਇੱਟਲੀ ਵਿੱਚ ਸੈੱਟ ਹੋ ਜਾਂਦੇ ਹਾਂ, ਫਿਰ ਸਭ ਤੋਂ ਪੱਲਾ ਸਾਡੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ ਹੁਣ ਅੱਸੀ ਆਪਣੇ ਜੀਵਨਸਾਥੀ ਨੂੰ ਇਥੇ ਬੁਲਾ ਲਈਏ, ਪਰ ਹੁੰਦਾ ਕਿ ਹੈ ਕਿ ਸਾਨੂੰ ਹਮੇਸ਼ਾ ਦੀ ਤਰਾਂ ਇਥੇ ਦੇ ਨਿਯਮ ਦਾ ਨਹੀਂ ਪਤਾ ਹੁੰਦਾ ਕੇ ਕਿਹੜੇ ਕਿਹੜੇ ਪੇਪਰ ਲੱਗਣੇ ਹਨ, ਤੇ ਟਾਈਮ ਕਿੰਨਾ ਲੱਗੂਗਾ.
ਸਭ ਤੋਂ ਪੱਲਾ ਤੁਹਾਨੂੰ ਦੱਸਣਾ ਚਾਵਾਂਗਾ ਕਿ ਕੌਣ ਕੌਣ RICONGIUNGIMENTO FAMIGLIARE ਦਾ domanda ਕਰ ਸਕਦਾ ਹੈ ?
ਇੱਟਲੀ ਵਿੱਚ ਰਿਹ ਰਹੇ ਬਣਦੇ ਜਿਹਨਾਂ ਕੋਲ ਇੱਟਲੀ ਦੇ ਪੱਕੇ ਪੇਪਰ ਹਨ, ਅਤੇ ਥੱਲੇ ਦਿੱਤੀ ਲਿਸਟ ਵਿੱਚੋ ਕੋਈ ਵੀ ਸੋਗਿਓਰਨੋ ਹੈ

  • Lavoro subordinato
  • Lavoro autonomo
  • Asilo politico
  • Studio
  • Motivi Religiosi
  • Motivi di famiglia

ਸਾਂਨੂੰ ਕਿਹਨਾਂ ਪੇਪਰਾਂ ਦੀ ਲੋੜ ਹੈ ?

  • Idoneità di alloggio – ਇੱਟਲੀ ਦੇ ਕਾਨੂੰਨ ਦੇ ਹਿਸਾਬ ਨਾਲ ਸਦਾ ਘਰ ਰਹਿਣ ਯੋਗ ਹੈ
  • Cud – ਸਾਲਾਨਾ ਕਮਾਈ ਇਕ ਬੰਦੇ ਲੇਈ 8700+
  • Passport
  • Marriage certificate
  • Birth certificate
  • ਇਹ ਸਭ ਕੁਸ਼ ਪਟਿਆਲਾ house ਅਤੇਸਟੇਡ ਕਰਵਾਣਾ ਪੈਂਦਾ ਹੈ , ਅਤੇ ਇਟਾਲੀਅਨ ਵਿੱਚ ਟਰਾਂਸਲੇਟ ਕਰਵਾਣਾ ਪੈਂਦਾ ਹੈ

ਇਹ domanda ਇਸ website ਉੱਤੇ ਹੁੰਦਾ ਹੈ
https://nullaostalavoro.dlci.interno.it/Ministero/Index2

ਕੁਲਵੀਰ ਸਿੰਘ

Italy wich wassn wale har ik punjabi da eh supna hunda hai, k jad oh changi tra set ho gya howe te oh apni family ( husband /wife ) nu apne kol bula lawe. Par boht ghat loka nu hi sare documents bare pta hunda aa kehre kehre lagde aa te kinna time lagda aa. Ajj assi tuhanu ohna sare documents bare hi dssna hai ji.

Sab to pella tuhanu dssde aa ji, kon kon Ricongiungimento famigliare da domanda kar skda hai ?
Agar tuhade kol thalle ditti hoyee list wich koi v ik soggiorno hai te tusi v apne family nu bula skde ho.

  • Lavoro subordinato
  • Lavoro autonomo
  • Asilo politico
  • Studio
  • Motivi Religiosi
  • Motivi di famiglia

SANNU KEHRE PAPER DI LORH HAI ?

  • Idoneità di Alloggio
  • Reddito – cud ( 1 persone 8700, 2 persone 11600+ )
  • Permesso di soggiorno valido
  • Passport fotocopia
  • Marriage certificate
  • Birth certificate

Passoport, marriage certificate, birth certificate eh sab kush tuhanu patiala house to attested krwana pena hai ji, ehde lei tusi koi v agent kr skde ho. ehna documents nu tuhanu italian wich v trasnlate krwana pena aa. sirf ohna kolo jehna di translate ambassy accept krdi howe
eh domanda tusi online kr skde ho
https://nullaostalavoro.dlci.interno.it/Ministero/Index2
is website utte jaake

umeed krde aa tuhanu ajj da article wadhiya lagga hona.
Like & Share Jroor karyo ji

Kulvir Singh

Leave a Comment

Recent Posts

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

1 week ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

1 week ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

1 week ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

1 week ago

ਇਟਲੀ ‘ਚ ਭਾਰਤੀ ਕੁੜੀ ਦਾ ਕਮਾਲ: ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ ‘ਚ ਪਾਏ 100/100 ਨੰਬਰ

ਇਟਲੀ ਵਿੱਚ ਵੱਸ ਰਹੀ ਭਾਰਤੀ ਕੁੜੀ ਹਰਮਨਜੋਤ ਕੌਰ ਨੇ ਐਸਾ ਕਮਾਲ ਕਰ ਦਿੱਤਾ ਹੈ ਕਿ ਉਸ ਦੀ ਪ੍ਰਾਪਤੀ ਨਾਲ ਸਾਰਾ… Read More

1 week ago

ਇਟਲੀ ਦੇ ਨਵੇਂ ਮਜ਼ਦੂਰ ਕਾਨੂੰਨ ਬਾਰੇ ਜਾਣੋ: ਰੋਸਾਰਿਓ ਡੇ ਲੂਕਾ ਦੀ ਸਖ਼ਤ ਟਿੱਪਣੀ

ਮਿੱਤਰੋ, ਤੁਹਾਡੇ ਲਈ ਵੱਡੀ ਖ਼ਬਰ ਹੈ! ਰੋਸਾਰਿਓ ਡੇ ਲੂਕਾ, ਜੋ ਕਿ ਇਟਾਲੀਅਨ ਨੇਸ਼ਨਲ ਕੌਂਸਲ ਆਫ ਲੇਬਰ ਕੰਸਲਟੈਂਟਸ ਦੇ ਪ੍ਰਧਾਨ ਹਨ,… Read More

1 week ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info