Categories: Newsswaal jwaab

Ki tusi Veg ho ? ਕਿ ਤੁਸੀਂ ਸ਼ਾਕਾਹਾਰੀ ਹੋ ?

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ !
ਅੱਜ ਅੱਸੀ ਗੱਲ ਕਰਾਂਗੇ ਕੁਸ਼ ਦੀਆ ਖਾਨ ਪੀਣ ਵਾਲਿਆਂ ਚੀਜ਼ਾਂ ਬਾਰੇ ਜਿਹਨਾਂ ਬਾਰੇ ਸਾਨੂੰ ਇਹ ਨੀ ਪਤਾ ਕਿ ਇਹ veg ਹਨ ਕੇ ਨਹੀਂ .
ਕੁਲ 6 ਚੀਜ਼ਾਂ ਬਾਰੇ ਗੱਲ ਕਰਾਂਗੇ

  • Formaggio: ਹਾਂਜੀ ਤੁਸੀਂ ਬਿਲਕੁਲ ਸਹੀ ਪੜ੍ਹਿਆ ਜੀ, Formaggio ਜਿਹਨੂੰ ਅੱਸੀ ਸਾਰੇ ਜਾਣੇ ਆਮਤੌਰ ਤੇ ਖਾਂਦੇ ਆ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ Formaggio ਨੂੰ ਬਣਾਉਣ ਲੇਈ Caglio animale ਵਰਤਿਆ ਜਾਂਦਾ ਹੈ. ਕੀ ਤੁਹਾਨੂੰ ਪਤਾ ਹੈ caglio animale ਕੀ ਹੁੰਦਾ ਹੈ ?
    ਸੁਣੋ ਫਿਰ ਗੋਰ ਨਾਲ.. ਇਹ ਇਕ enzima coagulante (coagulating enzyme ) ਹੈ ਜੋ ਕੇ ਤਾਜੇ ਕੱਟੇ ਹੋਏ ਵੱਛੇ ਦੇ ਢਿਡ੍ਹ ਵਿੱਚ ਪਦਾਰਥ ਪੈਦਾ ਹੁੰਦਾ ਹੈ. ਸਾਵਧਾਨ ਇਸਦਾ ਮਤਲਬ ਇਹ ਨਹੀਂ ਹੈ ਕੀ ਤੁਸੀਂ Formaggio ਖਾਣਾ ਛੱਡ ਦੋ ਨਹੀਂ ਜੀ, ਬਹੁਤ ਸਾਰਿਆਂ formaggio caglio animale ਤੋਂ ਬਿਨਾ ਵੀ ਬੰਦਿਆਂ ਹਨ
  • Paticcini: ਕੀ ਤੁਸੀਂ ਸੋਚ ਸਕਦੇ ਸੀ ? ਇਹ ਜਿਹੜੇ ਦੇਖਣ ਨੂੰ ਇੰਨੇ ਸੋਹਣੇ ਸੋਹਣੇ ਬਿਸਕੁਟ ਲੱਗਦੇ ਹਨ ਹਨ ਦਾ ਸੰਬੰਧ ਦੂਰ ਨਾਲ ਹੀ ਸਹੀ ਪਰ ਸੂਰਾ ਨਾਲ ਹੈ ? ਅਗਰ ਨਹੀਂ ਸੋਚਿਆ ਸੀ ਤੇ ਹੁਣ ਸੋਚ ਲਾਓ .. ਸਾਰਿਆਂ ਵਿੱਚ ਨਹੀਂ ਪਰ ਬਹੁਤ ਸਾਰਿਆਂ ਖਾਣ ਵਾਇਆ ਚੀਜ਼ਾਂ (ਬਿਸਕੁਟ) ਵਿੱਚ lo strutto ਦੀ ਵਰਤੋਂ ਹੁੰਦੀ ਹੈ ਜੀ. ਹੁਣ ਤੁਸੀਂ ਸੋਚ ਰਹੇ ਹੋਣੇ ਤੇ ਫਿਰ ? LO STRUTTO ਉਹ ਚਰਬੀ ਨੂੰ ਕਹਿੰਦੇ ਆ ਜਿਹੜੀ ਸੂਰ ਦੇ ਢਿਡ੍ਹ ਜਾ ਫਿਰ ਓਹਦੇ ਗੁਰਦਿਆਂ ਵਿੱਚੋ ਕੱਢੀ ਜਾਂਦੀ ਹੈ ! .Market ਵਿੱਚ ਬਹੁਤ ਸਾਰੇ ਬਿਸਕੁਟ vegan ਹੁੰਦੇ ਆ ਜੀ, ਜਿਹਨਾਂ ਵਿੱਚ ਇਹ ਪਾਧਾਰਥ ਨਹੀਂ ਹੁੰਦਾ .. Backside ingredients ਜਰੂਰ ਪੜ੍ਹਿਆ ਕਰੋ ਜੀ. ਜਿਹੜੀ ਵੀ ਚੀਜ ਤੁਸੀਂ ਖਰੀਦਦੇ ਹੋ.
  • Pane in cassetta: ਹਾਂਜੀ, ਸ਼ਇਦ ਕਈ ਬਾਰ ਇਦਾ ਹੋਇਆ ਹੋਣਾ ਕਿ ਤੁਸੀਂ ਵੀ ਬ੍ਰੈਡ ਲੈਕੇ ਆਏ ਹੋਵੋਗੇ ਜਿਹੜਾ cake ਵਾਂਗੂ ਹੁੰਦਾ ਹੈ ਆਪਣੇ ਹਿਸਾਬ ਨਾਲ ਓਹਦੇ ਪੀਸ ਕਰ ਸਕਦੇ ਹਾਂ, pane (ਇਟਾਲੀਅਨ ਵਿੱਚ ਰੋਟੀ ਨੂੰ ਕਹਿੰਦੇ ਆ ਜੀ ) ਓਹਨਾ ਵਿੱਚ ਵੀ LO STRUTTO ਦੀ ਵਰਤੋਂ ਕੀਤੀ ਹੋਇਆ ਹੁੰਦੀ ਹੈ ਜੀ, Tremezzini ਵਿੱਚ ਵੀ ਵਰਤੋਂ ਹੁੰਦੀ ਹੈ ਉਸ ਦੀ.
  • Chewing gum: ਹਾਂਜੀ ਬੱਬਲਗਮ, ਸ਼ਇਦ ਹਰ ਇਕ ਬੱਚੇ ਨੇ ਖਾਦਾ ਹੋਣਾ ਮੈ ਤੇ ਆਪ ਛੋਟੇ ਹੁੰਦੇ ਨੇ ਬਹੁਤ ਖਾਦਾ ਸੀ, ਹੁਣ ਵੀ ਕਦੇ ਕਦੇ ਖਾ ਲੈਂਦਾ ਹਾਂ.. ਸੱਚ ਦਸਾਂ ਤੇ ਮੇਨੂ ਆਪ ਨੀ ਸੀ ਪਤਾ ਕਿ ਇਹ LANOLINA ਨਾਮ ਦੇ ਪੰਦਰ੍ਹਾਂ ਨਾਲ ਬਣਦਾ ਹੈ. ਓਹੀ ਪਦਾਰਥ ਜਿਹੜਾ ਮੋਮਬਤੀਆਂ ਬਣਾਉਣ ਲੇਈ ਵੀ ਵਰਤਿਆ ਜਾਂਦਾ ਹੈ.. ਪਰ ਇਹ ਪਦਾਰਥ ਹੈ ਕੀ ?? Lanolina ਭੇਦ ਦੀ ਖੱਲ ਵਿੱਚੋ ਨਿਕਲਣ ਵਾਲਾ ਪਦਾਰਥ ਹੁੰਦਾ ਹੈ ਜੀ
  • French fries package: ਹਾਂਜੀ ਬਿਲਕੁਲ ਸਹੀ ਸਮਜੇ ਜੀ, chips ਦੀ ਹੀ ਗੱਲ ਕਰ ਰਿਹਾ ਹਾਂ ਮੈ…ਓਏ ਹੋਏ ਕਿੰਨੇ ਸਵਾਦ ਹੁੰਦੇ ਹਨ ਨਮਕੀਨ ਨਮਕੀਨ ਵਾਹ ਜੀ ਵਾਹ ਜੀ ਚਿੱਟ ਕਰਦਾ ਬੰਦਾ ਦੁਬਾਰਾ ਦੁਬਾਰਾ ਖਾਈ ਜਾਵੇ..ਹਨ ਵਿੱਚ sego ਨਾਮ ਦਾ ਪਦਾਰਥ ਹੁੰਦਾ ਹੈ ਜੋ ਕਿ ਬਲਦ ਦੀ ਝਿੱਲੀ ਵਿੱਚੋ ਲਿਆ ਜਾਂਦਾ ਹੈ, ਇਹ ਪਦਾਰਥ ਜ਼ਿਆਦਾਤਰ ਓਹਨਾ chips ਵਿੱਚ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਪੈਕੇਟ ਵਿੱਚ ਬੰਦ ਕਰਕੇ ਰੱਖਣਾ ਹੋਵੇ !
  • Caramelle ( tofiya ): ਟੌਫੀਆਂ ਵਾਹ ਜੀ ਵਾਹ ਬਹੁਤ ਹੀ ਸਵਾਦ ਹੁੰਦੀਆਂ, ਜ਼ਿਆਦਾਤਰ ਗੱਡੀ ਚਲਾਣ ਵੇਲੇ ਮੈ ਜਰੂਰ ਖਾਂਦਾ ਹਾਂ .. ਪਰ ਕਿ ਤੁਹਾਨੂੰ ਪਤਾ ਹੈ ਕੁਸ਼ ਪ੍ਰਕਾਰ ਦੀਆ ਟੌਫੀਆਂ ਵਿੱਚ ਜਾਨਵਰਾਂ ਤੋਂ ਆਏ ਹੋਏ ਪਦਾਰਥ ਹੁੰਦੇ ਹਨ, ਜੋ ਕੇ ਸਿਹਤ ਲੇਈ ਹਾਨੀਕਾਰਕ ਨਹੀਂ ਹੁੰਦੇ, ਪਰ Veg ਬੰਦਿਆਂ ਸ਼ਇਦ ਪਰਹੇਜ ਕਰਨਾ ਚੰਦੇ ਹੋਣ. ਸਾਰੀਆ ਟੌਫੀਆਂ ਵਿੱਚ ਨਹੀਂ ਕੁਸ਼ ਪ੍ਰਕਾਰ ਦੀਆ ਟੌਫੀਆਂ ਵਿੱਚ lo stearico ਹੁੰਦਾ ਹੈ, ਇਹ ਉਹ ਚਰਬੀ (ਫੈਟ) ਹੈ ਜੋ Sego ਤੋਂ ਬਣਾਈ ਜਾਂਦੀ ਹੈ

ਤੁਹਾਨੂੰ ਸਦਾ article ਕਿੱਦਾਂ ਦਾ ਲੱਗਾ ਸਾਨੂੰ ਜਰੂਰ ਦੱਸਿਓ ਜੀ, ਅਤੇ ਹੋਰ ਵੀ ਇਦਾ ਦੀਆ ਖਬਰਾਂ ਪੜ੍ਹਨ ਲੇਈ ਸਾਡੀ website ਤੇ ਅੰਡੇ ਰਹੋ ਜੀ… ਅੱਜ ਦੇ ਇਸ ਆਰਟੀਕਲ ਨਾਲ ਮੇਰਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਪਹੁਚਾਉਣਾ ਨਹੀਂ ਸੀ ਇਹ ਸਿਰਫ ਜਰਨਲ ਨੋਲਜ ਲੇਈ ਲਿਖਿਆ ਗਯਾ ਹੈ

Leave a Comment

Recent Posts

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

1 week ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

1 week ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

1 week ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

1 week ago

ਇਟਲੀ ‘ਚ ਭਾਰਤੀ ਕੁੜੀ ਦਾ ਕਮਾਲ: ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ ‘ਚ ਪਾਏ 100/100 ਨੰਬਰ

ਇਟਲੀ ਵਿੱਚ ਵੱਸ ਰਹੀ ਭਾਰਤੀ ਕੁੜੀ ਹਰਮਨਜੋਤ ਕੌਰ ਨੇ ਐਸਾ ਕਮਾਲ ਕਰ ਦਿੱਤਾ ਹੈ ਕਿ ਉਸ ਦੀ ਪ੍ਰਾਪਤੀ ਨਾਲ ਸਾਰਾ… Read More

1 week ago

ਇਟਲੀ ਦੇ ਨਵੇਂ ਮਜ਼ਦੂਰ ਕਾਨੂੰਨ ਬਾਰੇ ਜਾਣੋ: ਰੋਸਾਰਿਓ ਡੇ ਲੂਕਾ ਦੀ ਸਖ਼ਤ ਟਿੱਪਣੀ

ਮਿੱਤਰੋ, ਤੁਹਾਡੇ ਲਈ ਵੱਡੀ ਖ਼ਬਰ ਹੈ! ਰੋਸਾਰਿਓ ਡੇ ਲੂਕਾ, ਜੋ ਕਿ ਇਟਾਲੀਅਨ ਨੇਸ਼ਨਲ ਕੌਂਸਲ ਆਫ ਲੇਬਰ ਕੰਸਲਟੈਂਟਸ ਦੇ ਪ੍ਰਧਾਨ ਹਨ,… Read More

1 week ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info