Categories: News

Italy ch darj pehla case

ਆਖਿਰਕਾਰ ਇਟਲੀ ਵਿੱਚ ਜਿਸ ਡਰ ਕਾਰਨ ੭-੮ ਮੁਲਖਾਂ ਤੋਂ ਹਵਾਈ ਉਡਾਨਾਂ ਨੂੰ ਬੰਦ ਕੀਤਾ ਸੀ ਗੱਲ ਓਹੀ ਹੋ ਗਈ. ਇਟਲੀ ਵਿੱਚ ਵੀ ਦਰਜ਼ ਹੋ ਗਿਆ ਕੇਸ ਓਮਿਕ੍ਰੋਨ ਦਾ . ਇਸ ਵਾਇਰਸ ਬਾਰੇ ਵਿਗਿਆਨਿਕਾਂ ਨੂੰ ਬਹੁਤ ਹੀ ਘੱਟ ਜਾਣਕਾਰੀ ਹੈ ਜਿਸ ਕਾਰਣ ਇਹਦੇ ਤੋਂ ਡਰ ਜਿਆਦਾ ਲੱਗਦਾ ਹੈ.


ਜਿਸ ਬੰਦੇ ਚ ਇਹ ਵਾਇਰਸ ਲੱਭਿਆ ਹੈ, ਉਹ ਮੋਜ਼ਾਮਬੀਕੋ ਤੋਂ ਰੋਮਾ 11 ਨਵੰਬਰ ਆਇਆ ਸੀ, ਅਤੇ ਉਸਦੇ ਦੋਵੇਂ ਵੈਕਸੀਨ ਦੀਆਂ ਡੋਜ਼ ਲੱਗੀਆਂ ਸਨ. ਫਿਰ 15 ਨਵੰਬਰ ਨੂੰ LOMBARDIA ਚ ਆਪਣੀ ਫੈਕਟਰੀ ਚ ਕੰਮ ਕਰਨ ਤੋਂ ਪਹਿਲਾ ਕੀਤੇ ਟੈਸਟ ਚ ਪੋਸਿਟਿਵ ਆਉਣ ਕਰਕੇ ਪਤਾ ਲੱਗਿਆ.


ਹੁਣ ਤਕ ਇਹ ਵਾਇਰਸ ਪੂਰੀ ਦੁਨੀਆ ਵਿੱਚ ਹਨ ਦੇਸ਼ਾਂ ਵਿੱਚ ਮਿਲਿਆ ਹੈ: South Africa, Botswana, Hong Kong, Israel, Great Britain, Germany, the Czech Republic and Belgium.

The first case of Omicron was identified a few hours after the closure of arrivals from 8 southern African countries: it was sequenced by the Sacco hospital in Milan. The patient, residing in Campania, had traveled from Mozambique and is in good health

The Omicron variant of the coronavirus responsible for Covid has arrived in Italy. A few hours after the closure of flights from 8 countries in the southern African area, where the variant was identified, a first case was also sequenced in Italy.

The man – an executive of a major company with interests in the oil field, vaccinated with two doses – would have landed in Rome from Mozambique on 11 November. Returning to Caserta by car from Fiumicino airport, he then left there on November 15 for the Lombard capital, where he was subjected to health checks and a molecular swab by his company.

On November 19, five family members of the manager – including the two children, whose classes have been quarantined – tested positive in Caserta. All are now in Caserta, in isolation: but they are in good health and show mild symptoms of the disease.

The epidemiological investigations were carried out by ATS Milan and by the ASL under the responsibility of the Campania Region.

Cases of the Omicron variant have already been found with certainty – until now – in South Africa, Botswana, Hong Kong, Israel, Great Britain, Germany, the Czech Republic and Belgium. In addition, “many” of the 61 travelers who returned to the Netherlands on Friday with two flights from South Africa and tested positive at Covid would also test positive for the Omicron variant.

Leave a Comment

Recent Posts

2000€ health tax italy

16/10/2023, Kulvir Singh: Italy di sarkar budget 2024 te kam kr rhi hai, te italy wich ghatdi hoi abaadi nu… Read More

2 months ago

Decreto flussi 2023-25: pubblicato il decreto da 450 mila ingressi. Le quote sono distribuite su tre anni, il 2 dicembre il primo click day

Il Decreto del Presidente del Consiglio dei Ministri del 27 settembre 2023, intitolato "Programmazione dei flussi d'ingresso legale in Italia… Read More

2 months ago

Decreto Flussi State by State Application

27 March 2023 swere 09:00am Italy di immigration open hoi si, jis wich jihna ne v Apniya application tyaar krke… Read More

8 months ago

ਫਲੋਜ਼ ਫ਼ਰਮਾਨ: ਕੈਂਪਾਨਿਆ ਦੀਆਂ 252,000 ਅਰਜ਼ੀਆਂ ਵਿੱਚੋਂ ਲਗਭਗ ਅੱਧੀਆਂ

ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More

8 months ago

ਮਿਲਾਨ, ਬੱਚਿਆਂ ਦਾ ਜਿਨਸੀ ਸ਼ੋਸ਼ਣ: ਧਰਮ ਅਧਿਆਪਕ ਗ੍ਰਿਫਤਾਰ

ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More

8 months ago

FdI, ਇਤਾਲਵੀ ਭਾਸ਼ਾ ਦੀ ਰੱਖਿਆ ਲਈ ਬਿੱਲ: 1 ਲੱਖ ਯੂਰੋ ਤੱਕ ਦਾ ਜੁਰਮਾਨਾ

ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More

8 months ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info