26/11/2021, Cremona, Kulvir Singh.
ਸਤਿ ਸ੍ਰੀ ਅਕਾਲ ਜੀ, ਇਟਲੀ ਦੇ ਸਹਿਤ ਮੰਤਰੀ ਰੋਬੇਰਤੋ ਸਪੇਰਾਂਜ਼ਾ ਜੀ ਨੇ ਅੱਜ ਹੀ ਨਵੇਂ ਫ਼ੁਰਮਾਨ ਉੱਤੇ ਆਪਣੇ ਦਸਤਖਤ ਕਰ ਦਿੱਤੇ ਹਨ. ਜਿਹਨਾਂ ਦੇ ਹਿਸਾਬ ਨਾਲ ਇਟਲੀ ਚ 7 ਮੁਲਖਾਂ ਤੋ ਆਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ: South Africa, Lesotho, Botswana, Zimbabwe, Mozambique, Namibia and Eswatini.
ਇਹ ਪਾਬੰਦੀਆਂ ਲਾਉਣ ਦਾ ਕਾਰਣ ਹੈ ਇਕ ਨਵੀ ਸ਼੍ਰੇਣੀ ਦਾ ਵਾਇਰਸ ਜਿਸਦਾ ਨਾਮ ਹੈ VARIANT B.1.1.529.
ਮਿਲੀ ਜਾਣਕਾਰੀ ਅਨੁਸਾਰ ਯੂਰੋਪ ਵਿੱਚ ਇਟਲੀ ਪਹਿਲਾ ਦੇਸ਼ ਹੈ ਜਿਸਨੇ ਇਹ ਫੈਸਲਾ ਲਿਆ ਹੈ. ਇਟਲੀ ਤੋ ਬਾਅਦ ਇਸਰਾਇਲ ਅਤੇ ਇੰਗਲੈਂਡ ਨੇ ਵੀ ਹਵਾਈ ਉਡਾਨਾਂ ਉੱਤੇ ਪਾਬੰਦੀ ਦਾ ਫੈਸਲਾ ਲਿਆ ਹੈ.
Roberto Speranza signed the ordinance on Friday morning: entry prohibited to those who have been in the country and in Lesotho, Botswana, Zimbabwe, Mozambique, Namibia, Eswatini in the last 14 days.
Maximum precaution. This is the government’s line to try to stop the arrival in Italy of the new variant of Covid discovered in South Africa. The mutation alarms scientists and worries Minister Roberto Speranza, who at 8.30 am today 26 November signed a new ordinance banning entry into our country to people who have been in South Africa, Lesotho, Botswana, Zimbabwe in the last 14 days. Mozambique, Namibia and Eswatini. All countries from which there are no direct flights to Italy.
“Our scientists are working to study the new variant B.1.1.529 – try to reassure Speranza – In the meantime, let’s follow the road of maximum precaution”. At the moment there are no meetings on the subject with the premier at Palazzo Chigi.
Italy is the first European country to close its borders. The European Union will propose the activation of the “emergency brake” for “flights from the South African region”. Similar measures have been taken in Israel and Great Britain.
16/10/2023, Kulvir Singh: Italy di sarkar budget 2024 te kam kr rhi hai, te italy wich ghatdi hoi abaadi nu… Read More
Il Decreto del Presidente del Consiglio dei Ministri del 27 settembre 2023, intitolato "Programmazione dei flussi d'ingresso legale in Italia… Read More
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment