80 ਹਜ਼ਾਰ ਮੋਸਮੀ ਕਾਮਿਆਂ ਲਈ ਇਟਲੀ ਖੋਲਣ ਲੱਗੀ ਹੈ ਦਰਵਾਜੇ. ਕ੍ਰਿਮਿਸ ਤੋਂ ਪਹਿਲਾ ਆ ਸਕਦੀ ਹੈ ਖੁਸ਼ਖਬਰੀ.
ਮੋਸਮੀ ਕਾਮਿਆਂ ਦੀ ਮੰਗ ਸਰਕਾਰ ਕੋਲੋਂ ਲਗਾਤਾਰ ਤਕਰੀਬਨ ਇਕ ਸਾਲ ਤੋਂ ਕੀਤੀ ਜਾ ਰਹੀ ਹੈ, ਆਖਿਰਕਾਰ Luciana Lamorgese ਜੋ ਕਿ ਗ੍ਰਹਿ ਮੰਤਰੀ ਹਨ, ਜਿਹਨਾਂ ਦੇ ਅਧੀਨ ਇਹ ਮਹਿਕਮਾ ਆਉਂਦਾ ਹੈ ਓਹਨਾ ਨੇ ਆਪਣੇ ਇਕ ਇੰਟਰਵਿਊ ਇਲ ਮੈਸਾਜੇਰੋ ਨੂੰ ਦਿੰਦੇ ਦੱਸਿਆ ਕਿ ਇਸ ਵਾਰ ਪਿੱਛਲੇ ਸਾਲ ਨਾਲੋਂ 30 ਹਜ਼ਾਰ ਜਿਆਦਾ ਮੋਸਮੀ ਕਾਮਿਆਂ ਨੂੰ ਬੁਲਾਇਆ ਜਾ ਸਕਦਾ ਹੈ.
ਵਿਰੋਧੀ ਪਾਰਟੀ ਲੇਗਾ ਦੇ ਪ੍ਰਧਾਨ ਮੱਟਿਓ ਸਲਵੀਨੀ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਸ ਦੇਕਰੇਤੋ ਫਲੂਸੀ ਦਾ ਵਿਰੋਧ ਕਰ ਰਹੇ ਹਨ, ਗ੍ਰਹਿ ਮੰਤਰੀ ਜੀ ਦਾ ਕਹਿਣਾ ਹੈ, ਇਹ ਦੇਕਰੇਤੋ ਦੇਰੀ ਨਾਲ ਆਉਣ ਦਾ ਕਾਰਨ ਹੀ ਵਿਰੋਧੀ ਧਿਰ ਹਨ.
ਜਿਆਦਾਤਰ ਮਿਸਤਰੀਆਂ, ਹੋਟਲਾਂ ਚ ਕਮ ਕਰਨ ਵਾਲਿਆਂ ਅਤੇ ਟਰੱਕ ਚਲਾਉਣ ਵਾਲਿਆਂ ਦੀ ਲੋੜ ਹੋਵੇਗੀ.
ਇਸ ਤੋਂ ਬਾਅਦ ਕੁਝ ਹਿੱਸਾ ਖੇਤਾਂ ਚ ਕੰਮ ਕਰਨ ਵਾਲਿਆਂ ਲਈ ਹੋਵੇਗਾ.
ਸਾਡੇ ਨਾਲ ਇਸ ਤਰਾਂ ਹੀ ਬਣੇ ਰਹੋ ਸਮੇ ਸਮੇ ਸਰ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਜੀ.
80,000 quotas are expected for flows in 2022, December is expected for the flows decree
The numbers of entries in Italy will be on the rise, more than double last year. According to what is learned from the daily newspaper Il Mattino on newsstands today “we will therefore go from the 30,850 expected last year to about 80,000. An almost tripled number that will open the doors of work in Italy to qualified personnel and to those who request them “.
The sectors? They are those in which ‘foreign’ labor has already found space for years now, as the Neapolitan newspaper underlines:
“Foreigners will be admitted to Italy for non-seasonal subordinate work in the sectors of freight transport for third parties, construction and hotel tourism, but also agri-food and manufacturing. Cooperation on migration should concern countries such as Albania, Algeria, Bangladesh, the Ivory Coast, Egypt, El Salvador, Bosnia-Herzegovina, Korea (Republic of Korea), Tunisia and many still others. Guatemala has also recently been introduced. An entry fee will be reserved for non-EU workers, residing abroad, who have participated in vocational training and education courses in their countries of origin “.
New flow decree, criticism of the Lega party
“In a time of economic difficulty for many Italian families it is bizarre that it is necessary to triple the entry of immigrants who come from abroad to work, something is not working”
This is Matteo Salvini’s first comment regarding the upcoming new flow decree arriving (probably before Christmas) on the table of the council of ministers.
16/10/2023, Kulvir Singh: Italy di sarkar budget 2024 te kam kr rhi hai, te italy wich ghatdi hoi abaadi nu… Read More
Il Decreto del Presidente del Consiglio dei Ministri del 27 settembre 2023, intitolato "Programmazione dei flussi d'ingresso legale in Italia… Read More
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment