ਕਨੇਡਾ ਦੇ 🇨🇦 ਪ੍ਰਧਾਨ ਮੰਤਰੀ ਨਾਲ ਕਲੋਲ ਹੋ ਗਈ,
ਕਨੈਡਾ ਚ ਚੱਲ ਰਹੇ ਕਰੋਨਾ ਵੈਕਸੀਨ ਦੇ ਵਿਰੋਧ (🚛) ਨੂੰ ਦਬਾਉਣ ਲਈ ਪ੍ਰਧਾਨ ਮੰਤਰੀ ਨੇ ਹੁਕਮ ਜਾਰੀ ਕੀਤਾ ਸੀ ਕਿ ਪ੍ਰਦਰਸ਼ਨ ਕਰਨ ਵਾਲਿਆਂ ਦੇ ਬੈੰਕ ਖਾਤੇ ਫ੍ਰੀਜ ਕੀਤੇ ਜਾਣ,
ਤਾਂ ਕਿ ਉਹਨਾਂ ਨੂੰ ਆਰਥਿਕ ਨੁਕਸਾਨ ਹੋਵੇ,
ਪਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਕੋਈ ਅਜਿਹੀ ਚਵਲ ਮਾਰੇਗਾ,
ਅਗਲਿਆਂ ਨੇ ਆਪਣਾ ਸਾਰਾ ਪੈਸਾ ਅਕਾਊਂਟ ਫ੍ਰੀਜ ਹੋਣ ਤੋਂ ਪਹਿਲਾਂ ਹੀ ਕ੍ਰਿਪਟੋ ਕਰੰਸੀ ਚ ਲਾ ਦਿੱਤਾ,ਜਿਸਨੂੰ ਬੈਨ ਜਾ ਫ੍ਰੀਜ ਕਰਨਾ ਪ੍ਰਧਾਨ ਮੰਤਰੀ ਦੇ ਹੱਥ ਨਹੀਂ,ਅਤੇ ਕ੍ਰਿਪਟੋ ਕੰਪਨੀਆਂ ਵੱਲੋਂ ਵੀ ਬਿਆਨ ਦੇ ਦਿੱਤਾ ਗਿਆ ਕਿ ਅਜਿਹਾ ਕਰਨਾ ਸੰਭਵ ਹੀ ਨਹੀਂ ਹੈ,
ਪ੍ਰਧਾਨ ਮੰਤਰੀ ਦੇ ਹੁਕਮ ਤੋਂ ਬਾਅਦ ਜਦੋਂ ਬੈੰਕਾ ਵੱਲੋਂ ਖਾਤੇ ਫ੍ਰੀਜ ਕਰਨੇ ਸ਼ੁਰੂ ਕੀਤੇ ਗਏ ਤਾਂ ਲੱਗਭੱਗ ਸਾਰੇ ਖਾਤੇ ਖਾਲੀ ਨਿਕਲੇ,
😂😂😂😂😂😂
ਇਹਨੂੰ ਕਹਿੰਦੇ ਆ ਨੇਹਿਲੇ ਤੇ ਦਹਿਲਾ