Categories: documentsswaal jwaab

Ricongiumento famigliare Genitori

ਕੁਲਵੀਰ ਸਿੰਘ, ਕਰੇਮੋਨਾ , 19/03 /2019
ਆਪਣੇ ਮਾਤਾ ਪਿਤਾ ਨੂੰ ਕਿਸ ਤਰਾਂ ਬੁਲਾ ਸਕਦੇ ਹਾਂ ?
ਇਟਲੀ ਵਿਚ ਵੱਸਣ ਵਾਲੇ ਹਰ ਪੰਜਾਬੀ ਦਾ ਇਹ ਸੁਪਨਾ ਹੈ ਕਿ ਉਹ ਆਪਣੇ ਮੰਮੀ ਡੈਡੀ ਨੂੰ ਵੀ ਆਪਣੇ ਕੋਲ ਬੁਲਾ ਲਾਵੇ,
ਕਈ ਬਾਰ ਇਦਾ ਹੁੰਦਾ ਹੈ ਕਿ india ਵਿੱਚ ਚੰਗੀ ਤਰਾਂ ਸਾਂਭ ਸੰਭਾਲ ਨਹੀਂ ਹੁੰਦੀ ਜਾ ਫਿਰ ਕੋਈ ਸਾਂਭ ਸੰਭਾਲ ਕਰਨ ਵਾਲਾ ਨਹੀਂ ਹੁੰਦਾ…ਆਪਣੇ ਬੱਚਿਆਂ ਲੇਈ ਓਹਨਾ ਦੇ ਘਰਦਿਆਂ ਨੇ ਆਪ ਤੰਗੀਆਂ ਕਟ ਕਟ ਕੇ ਪਾਲਿਆ ਹੁੰਦਾ ਹੈ, ਤੇ ਬੁਢਾਪੇ ਵਿੱਚ ਬੱਚੇ ਆਪਣੇ ਮਾਪਿਆਂ ਦੀ ਲਾਠੀ ਬਣਦੇ ਹਨ…
ਅੱਜ ਅੱਸੀ ਇਸ ਟੌਪਿਕ ਉੱਤੇ ਹੀ ਗੱਲ ਕਰਘੇ ਕੇ ਸਾਨੂ ਕਿਹੜੇ ਕਿਹੜੇ ਕਾਗਜ਼ੀ ਕਾਰਵਾਈ ਕਰਨੀ ਚਾਹੀਦੀ ਹੈ
ਕੁਸ਼ requirments ਹਨ ਇਹਦੇ ਲੇਈ ਵੀ:

  • ਤੁਸੀਂ ਆਪਣੇ ਘਰਦਿਆਂ ਦੇ ਇਕ ਲੌਟੀ ਔਲਾਦ ਹੋ ( ਹੋਰ ਭੈਣ ਭਰਾ ਨਹੀਂ ਹੈ ਤੁਹਾਡਾ )
  • ਹੋਰ ਭੈਣ ਭਰਾ ਹਨ ਪਾਰ ਉਹ, ਖਰਚਾ ਨਹੀਂ ਚੱਕ ਸਕਦੇ ( ਰਹਿਣ ਸਹਿਣ ਦਾ, ਦਵਾਈਆਂ ਦਾ )
  • ਇੱਟਲੀ ਵਿੱਚ ਤੁਹਾਨੂੰ ਆਪਣੇ ਮਾਤਾ ਪਿਤਾ ਦੀ healt insurence ਕਰਵਾਉਣੀ ਪੈਣੀ ਆ ਜੀ, ਤਾ ਜੋ ਅਗਰ ਸਿਹਤ ਖਰਾਬ ਹੋ ਜਾਵੇ ਤੇ ਇਥੇ ਦਵਾਈਆਂ ਦਾ ਖਰਚਾ ਤੁਹਾਡੀ insurence ਚੱਕ ਸਕੇ.
  • Lomabardia , Emiglia Romania , ਅਤੇ veneto ਵਿੱਚ ਤੁਸੀਂ ਕੁਸ਼ ਟੈਕਸ ਤਾਰ ਕੇ ਡਾਕਟਰੀ ਕਾਰਡ ਬਣਵਾ ਸਕਦੇ ਹੋ
  • ਰਾਸ਼ਨਕਾਰਡ, ਜਾ ਫਿਰ ਕੋਈ ਵੀ ਇੱਦਾ ਦਾ ਸਰਟੀਫਿਕੇਟ ਜੋ ਦੱਸੇ ਕੇ ਤੁਹਾਡੀ ਪਿਉ ਪੁੱਤਰ ਹੋ
  • ਆਪਣੇ ਸਾਰੇ ਡੌਕੂਮੈਂਟ ਨੂੰ ਤੁਸੀਂ ਪਟਿਆਲਾ house ( ਇਹ ਤੁਸੀਂ ਕਿਸੇ ਏਜੇਂਟ ਰਹੀ ਜਾ ਫਿਰ ਸੁਬਿਦਾ ਕੇਂਦਰਾਂ ਰਹੀ ਕਰਵਾ ਸਕਦੇ ਹੋ ਜੀ ) ਤੋਂ ਟੈਸਟ ਅਤੇ ਇਟਾਲੀਅਨ ਵਿੱਚ translate ਹੋਣੇ ਚਾਹੀਦੇ ਹਨ
  • ਤੁਹਾਡਾ cud (ਸਾਲਾਨਾ ਕਮਾਈ ) ਘਟ ਤੋਂ ਘਟ 8700 € ਤੋਂ ਉੱਤੇ ਹੋਣੀ ਚਾਹੀਦੀ ਹੈ
  • ਤੁਹਾਡੇ ਘਰ ਦੀ idoneita di alloggio ਹੋਣਾ ਜਰੂਰੀ ਹੈ

italy wich wasan wale sare punjabiya da eh supna hunda hai k agar ohnda mata pita india wich reh gaye han, ohna nu kise v tra italy wich bulaya ja sake. Kayee baar ida hunda hai k india wich koi sambh sambhaal krn wala nhi hunda, ja fir changi tra sambh sambhaal nhi hundi. Apne bacchiya nu ghardiya ne boht tangiya kat k paliya hunda hai te har bacha apne ghardiya di budape di lathi ban-na chahnda hai. Par ida karn lei ja te apne bandiya nu puriya galla da pta nhi hunda ja fir oh agents de hath charh jande a. jehre apni marji de hisaab nal ohna kolo paise lende aa.

Ajj tuhanu sariya nu ehde bare hi dssiya jana hai tusi apne ghardiya nu kis tra bula skde ho ?

  • Tusi sirf ik hi aulad ho ghrdiya di
  • tuhade hor bhen bhra han par oh sambhaal nhi kr skde ( kharche pakho, dwaaiya pakho )
  • italy ch bulaun lei pella tuhanu assicurazione sanitari ( health insurence) karwauna penda hai ji, ta jo agar waheguru ji na karn seht khraab ho jawe te sara medicine da kharcha INSURENCE walo kita jawe.
  • Lombardia, Veneto te Emilia Romania wich tusi kush tax tarke Tessera sanitari v banwa skde ho.
  • Certificate jis to tuhadi relation da pta lagga ( rashancar – udharcard etc etc )
  • sare documents Patiala house to attested hone chahide han ( ehde lei tusi subhida kendr ja fir kise v agent di help le skday ho )
  • Tuhadi Cud 8700 to utte honi chahdi hai
  • Ghar di IDONEITA’ DI ALLOGGIO hona jroori hai .
Leave a Comment

Recent Posts

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

1 week ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

1 week ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

1 week ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

1 week ago

ਇਟਲੀ ‘ਚ ਭਾਰਤੀ ਕੁੜੀ ਦਾ ਕਮਾਲ: ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ ‘ਚ ਪਾਏ 100/100 ਨੰਬਰ

ਇਟਲੀ ਵਿੱਚ ਵੱਸ ਰਹੀ ਭਾਰਤੀ ਕੁੜੀ ਹਰਮਨਜੋਤ ਕੌਰ ਨੇ ਐਸਾ ਕਮਾਲ ਕਰ ਦਿੱਤਾ ਹੈ ਕਿ ਉਸ ਦੀ ਪ੍ਰਾਪਤੀ ਨਾਲ ਸਾਰਾ… Read More

1 week ago

ਇਟਲੀ ਦੇ ਨਵੇਂ ਮਜ਼ਦੂਰ ਕਾਨੂੰਨ ਬਾਰੇ ਜਾਣੋ: ਰੋਸਾਰਿਓ ਡੇ ਲੂਕਾ ਦੀ ਸਖ਼ਤ ਟਿੱਪਣੀ

ਮਿੱਤਰੋ, ਤੁਹਾਡੇ ਲਈ ਵੱਡੀ ਖ਼ਬਰ ਹੈ! ਰੋਸਾਰਿਓ ਡੇ ਲੂਕਾ, ਜੋ ਕਿ ਇਟਾਲੀਅਨ ਨੇਸ਼ਨਲ ਕੌਂਸਲ ਆਫ ਲੇਬਰ ਕੰਸਲਟੈਂਟਸ ਦੇ ਪ੍ਰਧਾਨ ਹਨ,… Read More

1 week ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info