Categories: Other news

Dost nu miliya Country-Out , Conte beh gya Bhukh hartaal te !

Eh khabr palermo shehr di aa ji, jithe Paul law naam de ik bande nu ( jo keh Ghana country da a) Country-out mil gya. Paul italy wich 2010 da reh reha c, te Biaggio Conte nal ohde center ch km kr reha c social-worker da jithe oh besahara te greeb bandiya nu pnaah dinde c.

Jad is baar Paul law apni soggiorno renew karwaaun gya te Questura waliya ne ohnu country-out de ditta, Biagio Conte da manna eh aa k tusi dhakka kar rahe aa greeban nal. Is krke moke di zalim sarkaar khilaaf awaaj uthaaun de lei oh Ann-shann (bhukh-hartal) te beh gya.
Jis nu ajj 13va din chl pya aa ji.
Italy diya boht sariya sansthawa ohde naal aake kharh gyeean han.
dekhde aa ki sarkaar Biaggio Conte mohre jhuk jaughi k nhi …

ਆਪਣੇ ਦੋਸਤ ਨੂੰ ਮਿਲੇ ਕੰਟਰੀ-ਆਊਟ ਦੇ ਖਿਲਾਫ ਜੰਗ ਛੇੜ ਕੇ ਬਹਿ ਗਿਆ ਹੈ Biaggio Conte, 13 ਦਿਨਾਂ ਤੋਂ ਬੈਠਾ ਹੈ ਜੀ ਭੁੱਖ ਹੜਤਾਲ ਤੇ !!! .. ਹੁਣ ਓਹਦੇ ਨਾਲ ਇੱਟਲੀ ਦਿਆਂ ਬਹੁਤ ਸਾਰੀਆਂ ਸੰਸਥਾ ਜੁੜ ਗਈਆਂ ਹਨ. ਦੇਖਦੇ ਹਾਂ Biaggio ਮੋਹਰੇ ਗੋਢੇ ਟੇਕ ਦਊਂਗੀ ਮੋਕੇ ਦੀ ਸਰਕਾਰ ਕ ਨਹੀਂ ?

Leave a Comment

Recent Posts

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

1 week ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

1 week ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

1 week ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

1 week ago

ਇਟਲੀ ‘ਚ ਭਾਰਤੀ ਕੁੜੀ ਦਾ ਕਮਾਲ: ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ ‘ਚ ਪਾਏ 100/100 ਨੰਬਰ

ਇਟਲੀ ਵਿੱਚ ਵੱਸ ਰਹੀ ਭਾਰਤੀ ਕੁੜੀ ਹਰਮਨਜੋਤ ਕੌਰ ਨੇ ਐਸਾ ਕਮਾਲ ਕਰ ਦਿੱਤਾ ਹੈ ਕਿ ਉਸ ਦੀ ਪ੍ਰਾਪਤੀ ਨਾਲ ਸਾਰਾ… Read More

1 week ago

ਇਟਲੀ ਦੇ ਨਵੇਂ ਮਜ਼ਦੂਰ ਕਾਨੂੰਨ ਬਾਰੇ ਜਾਣੋ: ਰੋਸਾਰਿਓ ਡੇ ਲੂਕਾ ਦੀ ਸਖ਼ਤ ਟਿੱਪਣੀ

ਮਿੱਤਰੋ, ਤੁਹਾਡੇ ਲਈ ਵੱਡੀ ਖ਼ਬਰ ਹੈ! ਰੋਸਾਰਿਓ ਡੇ ਲੂਕਾ, ਜੋ ਕਿ ਇਟਾਲੀਅਨ ਨੇਸ਼ਨਲ ਕੌਂਸਲ ਆਫ ਲੇਬਰ ਕੰਸਲਟੈਂਟਸ ਦੇ ਪ੍ਰਧਾਨ ਹਨ,… Read More

1 week ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info