Sat shri akaal ji sariya nu
is saal italy wich tufaan /hneri / meeh jahkkhr hwa de brole rukn da naam hi nhi le rahe ! pishle hafte te usto pishle hafte boht tez hava challi c.
is hafte v is tra hi aa ji.
is hafte wich 1 nhi 2 nhi pure 3 tufaan aane aa. Eh tufaan shuru hone aa ji 14 treek to leke 17/05/2019 Shukrbaar tak ji.
Eh Toofan jadatar aande aa ji Firenze – Rome to leke Bari tak ji, ehde wich boht tez hawa chalni a, / meeh boht pena / Ehan ( garh ) pain di v sambhavana aa ji, is lei sabhdaan reho ji.
ਇੱਟਲੀ ਵਿਚ ਆ ਰਹੇ ਆ ਜੀ ਤਿੰਨ ਤੂਫ਼ਾਨ, ਜਿਸ ਵਿਚ ਬਹੁਤ ਤੇਜ਼ ਹਵਾ / ਹਨੇਰੀ / ਐਹਨ ( ਗੜ੍ਹੇ ) ਪੈਣ ਦੀ ਸੰਭਾਵਨਾ ਹੈ ਜੀ, ਇਸ ਲਈ ਜਿੰਨਾ ਹੋ ਸਕੇ ਸਾਵਧਾਨ ਰਹੋ ਜੀ…. ਇਹ ਤੂਫ਼ਾਨ ਜ਼ਿਆਦਾਤਰ ਫਿਰੰਜ਼ੇ – ਰੋਮ ਤੋਂ ਲੈਕੇ ਬਾਰੀ – ਸਰਦੇਣਿਆ ਇਲਾਕੇ ਵਿੱਚ ਨੇ ਆਣਗੇ ਜੀ .
ਜਿਹਨਾਂ ਜਿਹਨਾਂ ਨੂੰ ਵੀ ਹੋ ਸਕਦਾ ਆ ਜੀ ਸਾਵਧਾਨ ਕਰ ਦਿਓ ਜੀ
ਰੱਬ ਰਾਖਾ !
16/10/2023, Kulvir Singh: Italy di sarkar budget 2024 te kam kr rhi hai, te italy wich ghatdi hoi abaadi nu… Read More
Il Decreto del Presidente del Consiglio dei Ministri del 27 settembre 2023, intitolato "Programmazione dei flussi d'ingresso legale in Italia… Read More
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment