Sat shri akaal ji sariya nu,
ajj tuhanu assi ik ida di khabar bare dssaghe, jis wich ik shrabbi nu payee mehngi shraab peeni.
Parma shehr wich ik shraabi shraab di botl nu ghuma reha c, boht hi drawane treeke de naal. is gal da pta lagde hi police uthe ponch gyee ! police waliya ne ohnu keha k kaka tu eh km na kr ! par oh kithe mannya .. oh police waliya nal hatho payee hoo gya !..
police wale ohnu chuk k caserma le gaye ! uthe ohde finger laye.. ohdi foto khichn lagge te oh aggeyo fir okha ho gya. ohna da Camera bhann ditta.. bss fir ki police waliya de sabr da bann tutt gya .. jad us ne hath chukkn di koshish kiti, FIR POLICE NE RUH NAL KUTAAPA KITA TE HUN OH BANDA DEPORT HON DI UDEEK KR REHA.
is to eh sikhiya mildi aa ji, k agar shraab peeni aa te ghar beth k araam nal peeo, ale dwaale rola rappa na pao. Police aa jawe te ohna nal lrn behsan di koshish na kro, police waliya kol boht kanoon hunde a, ohna di bhalamansi hundi k oh boht baar appa nu shad dinde aa ji.
ਸ਼ਰਾਬ ਪੀ ਕੇ ਪੁਲਿਸ ਨਾਲ ਰੌਲਾ ਰੱਪਾ ਪਾਕੇ ਬਹਿ ਗਿਆ ਇਕ ਨੌਜਵਾਨ ਅਤੇ ਫਿਰ ਓਹਨੇ ਭੰਨ ਦਿੱਤਾ ਪੁਲਿਸ ਦਾ ਕੈਮਰਾ ਜਦ ਕਰਨ ਲੱਗੇ ਸੀ ਓਹਦੇ ਫਿੰਗਰ, ਬਸ ਫਿਰ ਕੀ ਸੀ ਪੁਲਿਸ ਵਾਲਿਆਂ ਨੇ ਦਿਖਾਇਆ ਆਪਣਾ ਅਸਲੀ ਰੂਪ ਤੇ ਹੁਣ ਭੇਜਿਆ ਨੌਜਵਾਨ ਨੂੰ ਡਿਪੋਰਟ ਕੇਂਦਰ ਵਿੱਚ
ਸਿੱਟਾ ਖਬਰ ਦਾ ਇਹ ਨਿਕਲਦਾ ਆ ਜੀ ਕਿ ਅਗਰ ਤੁਸੀਂ ਸ਼ਰਾਬ ਪੀਣੀ ਹੈ ਤੇ ਆਪਣੇ ਘਰ ਬਹਿਕੇ ਪਿਓ, ਬਾਹਰ ਜਾਕੇ ਰੌਲਾ ਰੱਪਾ ਨਾ ਪਾਓ, ਸਪੇਸ਼ਲੀ ਪੁਲਿਸ ਨਾਲ. .. ਕਿਉਂਕਿ ਪੈ ਸਕਦਾ ਹੈ ਤੁਹਾਨੂੰ ਮਹਿੰਗਾ
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
ਸੰਭਾਵਿਤ ਐਸਚੇਰੀਚੀਆ ਕੋਲੀ ਗੰਦਗੀ ਦੇ ਘੁਟਾਲੇ ਦੇ ਸਾਹਮਣੇ ਆਉਣ ਤੋਂ ਇੱਕ ਸਾਲ ਬਾਅਦ, ਕੰਪਨੀ ਨੇ ਅਪਮਾਨਜਨਕ ਢਾਂਚੇ ਨੂੰ ਵੇਚਣ ਦਾ… Read More
ਇੱਕ 38 ਸਾਲਾ ਵਿਅਕਤੀ ਨੇ ਆਪਣੇ ਡਾਕਟਰ ਨੂੰ ਦੱਸਿਆ ਕਿ ਉਸ ਕੋਲ ਇੱਕ ਬੈਕਪੈਕ ਵਿੱਚ ਦੋ ਬੰਬ ਸਨ। ਉਸਦਾ ਇਰਾਦਾ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment