Italy wich sirf entry

ਬਹੁਤ ਸਾਰੇ ਬੰਦੇ ਮੈਨੂੰ ਅਕਸਰ ਪੁੱਛਦੇ ਆ ਕਿ ਅਗਰ ਏਜੇਂਟ ਸਾਡੀ ਸਿਰਫ ਐਂਟਰੀ ਕਰਵਾ ਦਿੰਦਾ ਆ ਫਿਰ ਓਹਦੇ ਨਾਲ ਸਾਂਨੂੰ ਕੋਈ ਫਾਇਦਾ ਹੈ ਜਾ ਫਿਰ ਨਹੀਂ ?
ਇਸ ਤਰਾਂ ਕਰਨ ਨਾਲ ਤੁਹਾਨੂੰ ਰੱਤੀ ਭਰ ਵੀ ਫਾਇਦਾ ਨਹੀਂ ਹੋਣਾ ਜੀ, ਕਿਉਂਕਿ ਤੁਸੀਂ ਆਪਣੇ ਪੈਰਾਂ ਦੇ ਕੁਲਹਾੜੀ ਨਹੀਂ ਮਾਰ ਰਹੇ ਤੁਸੀਂ ਆਪ ਕੁਲਹਾੜੀ ਉੱਤੇ ਪੈਰ ਮਾਰ ਰਹੇ ਹੋ ਜੀ.
ਜਿਸ ਵੇਲੇ ਤੁਸੀਂ ਇਥੇ ਆ ਜਾਂਦੇ ਹੋ, ਉਸ ਤੋਂ ਬਾਦ ਤੁਹਾਡੇ ਪੇਪਰ ਸਿਰਫ ਤੇ ਸਿਰਫ ਤੁਹਾਡਾ ਪਹਿਲਾ ਮਾਲਕ ਹੀ ਬਦਲਾ ਸਕਦਾ ਹੈ ਜੀ, ਉਸ ਤੋਂ ਇਲਾਵਾ ਜਿੰਨੇ ਮਰਜੀ ਬੰਦੇ ਮਾਲਕ ਲਬਲੋ ਕਿਸੇ ਕਮ ਨਹੀਂ ਆਉਣੇ ਜੀ.
ਪਹਿਲਾ ਮਾਲਕ ਵੀ ਤਾਹਿ ਬਦਲਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਅਗਰ ਓਹਨੇ ਤੁਹਾਡਾ ਸਾਰਾ ਟੈਕਸ ਤਾਰਿਆ ਹੋਵੇ
ਆਪਣਾ ਕਮ ਆ ਜੀ ਤੁਹਾਨੂੰ ਸਾਰੀਆਂ ਨੂੰ ਆਗਾਹ ਕਰਨਾ,
ਬਾਕੀ ਫੈਸਲਾ ਤੁਹਾਡਾ ਹੈ ਜੀ, ਤੁਸੀਂ ਕਿ ਕਰਨਾ ਚਾਉਂਦੇ ਹੋ,
ਬਸ ਇਹ ਗੱਲ ਦਿਮਾਗ ਚ ਰੱਖਿਓ, ਵਿਆਜ ਦੀ ਪੈਸੇ ਲਾਉਣੇ ਤੇ ਦੂਰ ਕੀਤੇ ਇਸ ਤਰਾਂ ਨਾ ਹੋ ਜਾਵੇ ਕਿ ਤੁਹਾਡੇ ਕੋਲੋਂ ਵਿਆਜ ਹੀ ਨਾ ਲਾਹ ਹੋਵੇ ਜੀ
ਬਾਕੀ ਜੀ ਜਿਸਦਾ ਹੱਥ ਵਾਹਿਗੁਰੂ ਫੜ੍ਹ ਲੈਂਦਾ ਹੈ ਉਹ ਕਿਸੇ ਪਾਸੇ ਵੀ ਡੁੱਬ ਨਹੀਂ ਸਕਦਾ
ਅਗਰ ਕਿਸੇ ਨੂੰ ਵੀ ਮੇਰੀ ਕਿਸੇ ਗੱਲ ਦਾ ਬੁਰਾ ਲੱਗੇ ਹੋਵੇ ਜੀ, ਗ਼ਲਤੀ ਮਾਫ ਕਰਨਾ ਜੀ

boht bandiya ne eh swaal pushiya aa k Italy wich Agent sirf te sirf meri Entry krwa reha hai. Menu ehde nal ki benefits aa ? ki mere paper change ho janghe k nhi ? k menu hor kise passe kam mil jauga k nhi ?

Flussi stagionali ( khetibarhi ) wale paper nal jad tusi italy wich aunde aa ji, agar tusi chaunde aa k tuhade paper change hon, jis malk ne tuhanu bulaya hai us malk nal km krna boht jroori a ji minium 3 mahine. Jis wich oh tuhada tax v bhare, agar tuhada malk tuhada tax nhi bharda te tuhade paper renew nhi ho skde !

ki menu kise hor passe kam mil skda ?
Hanji kam nu koi chkkr ni, agar tusi kise wadhiya area ch aa jande aa tuhanu km mil skda aa ji. Par eh gal yaad rakhiyo ji k tuhanu 2-3€ ghante to jada mil jaan te smjo tusi boht hi jada khud-kismat ho.

Me Paper change kise hor malk nal ni kra skda ? meri jaan pshaan ch heghe aa malk.
Nahi ji !! tuhanu tuhade pelle malk di hi lorh peni aa!

Fir Entry wale paper kis bande lei sahi a?
Normally sirf us bande lei, jis ne Italy de paper nal europe di kise hor country wich move krna howe. Eh gll dhiyaan rakhn wali aa ji, tusi jithe marji moove kr jao rehna tusi kacche hi aa !

Viaaj utte paise chuk k Agent Entry kra reha, Baad Wich Tusi Apni Kismat Nu Aap Kosna aa ji. IS LEI J TUSI KISE HOR COUNTRY CH JAANA AA SIRF TA HI ENTRY WALA OPTION CHUNIYO

Leave a Comment

Recent Posts

ਈਰਾ ਖਾਣ: ਪੰਜਾਬੀ ਪਣਜ਼ (Ira Khan: Celebrating Punjabi Folk Heroes)

[ad_1] ਈਰਾ ਖਾਣ: ਪੰਜਾਬੀ ਪਣਜ਼ ਭਾਰਤੀ ਸਿਨੇਮਾ ਵਿਚ ਪੰਜਾਬ ਦੀ ਜੈਂਸ ਦਾ ਖੰਡ ਦੀ ਖਬਰ ਇੱਕ ਭਾਗਵਾਂ ਹੈ, ਪਰੰਤੂ ਇਸ… Read More

2 months ago

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

3 months ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

3 months ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

3 months ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

3 months ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info