Categories: Newsswaal jwaab

Italy wich Legal way wich aan da treeka

ਸਤਿ ਸ਼੍ਰੀ ਅਕਾਲ ਜੀ,
ਅੱਜ ਅੱਸੀ ਗੱਲ ਕਰਾਂਗੇ portaleimmigrazione.eu ਉਤੇ ਆਈ ਇਕ ਖਬਰ ਬਾਰੇ. Badante assunta all’estero, in Italia con i flussi fuori quota.

badante ਓਹਨੂੰ ਕਹਿੰਦੇ ਹਨ ਜੀ, ਜਿਹੜਾ ਬੰਦਾ ਤੁਸੀਂ ਘਰ ਵਿੱਚ ਕਿਸੇ ਸਿਆਣੇ ਦੀ ਮੱਦਦ ਲਈ ਰਖਿਆ ਹੋਵੇ.

website ਉੱਤੇ ਆਈ ਖਬਰ ਇਹ ਸੀ, ਅਗਰ ਖੇਤੀਬਾੜੀ ਵਾਲੇ ਪੇਪਰ ਨਹੀਂ ਵੀ ਖੁੱਲੇ ਫਿਰ ਵੀ ਤੁਸੀਂ ਕਮ ਕਰਨ ਵਾਲੇ ਬੰਦੇ ਨੂੰ ਇਟਲੀ ਬੁਲਾ ਸਕਦੇ ਹੋ.
1998 decreto legislativo ਦੀ ਧਾਰਾ 286 ਆਰਟੀਕਲ 27 ਦੇ ਅਨੁਸਾਰ ਇਟਲੀ ਵਿਚ ਕਿਸੇ ਵੀ ਗ਼ੈਰਮੁਲਖੀ ਨੂੰ ਕੁਸ਼ ਪ੍ਰਕਾਰ ਦੇ ਕੰਮ ਕਰਨ ਲਈ ਬੁਲਾਇਆ ਜਾ ਸਕਦਾ ਹੈ.
ਇਹਨਾਂ ਨੂੰ ਬੁਲਾਉਣ ਲੇਈ ਤੁਹਾਨੂੰ ਫਲੂਸੀ ( ਜੋ ਹਰ ਸਾਲ ਖੁਲਦੇ ਹਨ ) ਨੂੰ ਉਡੀਕਣ ਦੀ ਲੋੜ ਨਹੀਂ, ਸਾਲ ਦੇ ਕਿਸੇ ਵੀ ਮਹੀਨੇ ਕਿਸੇ ਵੀ ਹਫਤੇ ਵਿੱਚ ਕਰ ਸਕਦੇ ਹੋ.


ਇਹ ਕੌਣ ਹਨ ?
ਉਹ ਬੰਦੇ ਜੋ ਤੁਹਾਡੇ ਘਰ ਵਿੱਚ ਤੁਹਾਡਾ ਕੰਮ ਕਰਨ ਵਿੱਚ ਮੱਦਦ ਕਰਦੇ ਹਨ ( ਮਾਲੀ, ਘਰ ਵਿੱਚ ਕੰਮ ਕਰਨ ਵਾਲਾ, ਦੇਖਭਾਲ ਕਰਨ ਵਾਲਾ ) ਜਿਹਨਾਂ ਦਾ contract ਉਹਨਾਂ ਦੇ ਦੇਸ਼ ਵਿੱਚ ਹੀ ਚਲ ਰਿਹਾ ਹੈ ਪਿੱਛਲੇ ਇਕ ਸਾਲ ਤੋਂ.
ਇਟਲੀ ਵਿੱਚ ਆਉਣ ਤੋਂ ਬਾਦ ਤੁਸੀਂ ਆਪਣਾ ਮਾਲਕ ਨਹੀਂ ਬਦਲ ਸਕਦੇ, ਅਗਰ ਕਿਸੇ ਹੋਰ ਦੇ ਘਰ ਕੰਮ ਕਰਨ ਚਲੇ ਜਾਂਦੇ ਹੋ ਤੇ ਤੁਹਾਡੇ ਪੇਪਰ renew ਨਹੀਂ ਹੋਣੇ .

ਕਿਹੜੇ ਪੇਪਰ ਦੀ ਲੋੜ ਹੈ ?

  • ਪਾਸਪੋਰਟ
  • ਮਾਲਕ ਦੇ ਡੌਕੂਮੈਂਟ
  • ਕੰਟ੍ਰੈਕਟ
  • ਇਟਲੀ ਚ ਹੋਣ ਵਾਲੇ ਕੰਟੈਟ ਦੀ ਇਕ ਕਾਪੀ
  • ਮਾਲਕ ਦੀ ਸਲਾਨਾ ਕਮਾਈ ( cud )
  • marca da ਬੋਲੋ ( 16€ ਦੀ ਟਿਕਟ )

ਇਸ ਤਰੀਕੇ ਨਾਲ ਬੁਲਾ ਕੌਣ ਸਕਦਾ ਹੈ ?
ਸਿਰਫ ਅਤੇ ਸਿਰਫ ਕੋਈ ਇਟਾਲੀਅਨ ਜਾ ਫਿਰ ਕਿਸੇ ਵੀ europe ਦੇ ਦੇਸ਼ ਦਾ ਬੰਦਾ ( ਉਧਾਰਨ ਲਈ: ਜਰਮਨ, ਫਰਾਂਸ ਜਾ ਫਿਰ ਉਹ ਬੰਦਾ ਜਿਸ ਕੋਲ ਯੂਰੋਪ ਦੇ ਕਿਸੇ ਵੀ ਦੇਸ਼ ਦੀ ਨਾਗਰਿਕਤਾ ਹੋਵੇ ) ਜੋ ਆਪਣੇ ਦੇਸ਼ ਤੋਂ ਬਾਹਰ ਰਹਿ ਰਿਹਾ ਸੀ ਅਤੇ ਬਾਦ ਵਿੱਚ ਇਟਲੀ ਵਿੱਚ ਆਕੇ ਵਸ ਗਿਆ….
ਫਰਜ਼ ਕਰੋ ਕੋਈ ਇਟਾਲੀਅਨ ਬੰਦਾ ਇਟਲੀ ਤੋਂ ਬਾਹਰ ਰਿਹਾ ਹੈ ਇੰਡੀਆ ਵਿੱਚ, ਉਥੇ ਓਹਦਾ ਘਰ ਹੈ (ਭਾਵੇ ਕਿਰਾਏ ਉੱਤੇ) ਉਥੇ ਓਹਨੇ ਆਪਣੇ ਘਰ ਵਿੱਚ ਕੰਮ ਕਰਨ ਲਈ ਕੋਈ ਬੰਦਾ ਰੱਖਿਆ ਸੀ, ਉਸਦਾ ਕੰਟ੍ਰੈਕਟ ਚਲਦੇ ਨੂੰ ਘਟ ਤੋਂ ਘਟ ਇਕ ਸਾਲ ਹੋ ਗਿਆ, ਹੁਣ ਉਹ ਇਟਾਲੀਅਨ ਦੁਬਾਰਾ ਇਟਲੀ ਵਿੱਚ ਆ ਗਿਆ ਹੈ, ਪਰ ਓਹਨੂੰ ਉਹ ਬੰਦਾ ਪਸੰਦ ਸੀ, ਸਿਰਫ ਓਹਨੂੰ ਨਹੀਂ ਓਹਦੇ ਘਰਦਿਆਂ ਨੂੰ ਵੀ.. ਇਸ ਹਾਲਤ ਵਿੱਚ ਹੁਣ ਉਹ ਇਟਾਲੀਅਨ ਬੰਦੇ ਨੂੰ ਬੁਲਾ ਸਕਦਾ ਹੈ


Leave a Comment

Recent Posts

ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ: ਦਸਤਾਵੇਜ਼ਾਂ ਸਬੰਧੀ ਹਦਾਇਤਾਂ

ਮੁੱਖ ਖਬਰ: ਪਾਸਪੋਰਟ ਅਪਲਾਈ ਕਰਨ ਵਾਲੇ ਲੋਕਾਂ ਲਈ ਜਲੰਧਰ ਦੇ ਖੇਤਰੀ ਪਾਸਪੋਰਟ ਅਫ਼ਸਰ ਵੱਲੋਂ ਇੱਕ ਅਹਿਮ ਖ਼ਬਰ ਜਾਰੀ ਕੀਤੀ ਗਈ… Read More

1 week ago

ਮਾਈਕ੍ਰੋਸਾਫਟ ਦੀ ਤਕਨਾਲੋਜੀ ਦੌੜ ਕਾਰਨ ਹਵਾਈ ਯਾਤਰਾ ਵਿੱਚ ਵਿਗਨ: ਇਟਲੀ ਦੇ ਹਵਾਈ ਅੱਡਿਆਂ ‘ਤੇ ਪ੍ਰਭਾਵਿਤ ਉਡਾਣਾਂ ਅਤੇ ਯਾਤਰੀਆਂ ਦੀ ਕਹਾਣੀ

ਮੁੱਖ ਖਬਰ: ਇਕ ਵੱਡੀ ਤਕਨੀਕੀ ਖ਼ਰਾਬੀ ਕਾਰਨ, ਮਾਈਕ੍ਰੋਸਾਫਟ ਦੀ ਸੇਵਾ ਡਾਊਨ ਹੋਣ ਨਾਲ ਇਟਲੀ ਦੇ ਵੱਡੇ ਹਵਾਈ ਅੱਡਿਆਂ 'ਤੇ ਕਈ… Read More

1 week ago

29 ਸਾਲਾ ਭਾਰਤੀ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਦਿਲ ਦਹਲਾਉਣ ਵਾਲੀ ਘਟਨਾ ਵਿੱਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ।… Read More

1 week ago

ਹੋਟਲ ‘ਚ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਚੌਥੀ ਮੰਜ਼ਲ ਤੋਂ ਮਾਰੀ ਛਾਲ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਪੁਲਿਸ ਦੀ ਰੇਡ ਦੌਰਾਨ 2 ਥਾਈ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ… Read More

1 week ago

ਇਟਲੀ ‘ਚ ਭਾਰਤੀ ਕੁੜੀ ਦਾ ਕਮਾਲ: ਹਰਮਨਜੋਤ ਕੌਰ ਨੇ ਗ੍ਰੈਜੂਏਸ਼ਨ ‘ਚ ਪਾਏ 100/100 ਨੰਬਰ

ਇਟਲੀ ਵਿੱਚ ਵੱਸ ਰਹੀ ਭਾਰਤੀ ਕੁੜੀ ਹਰਮਨਜੋਤ ਕੌਰ ਨੇ ਐਸਾ ਕਮਾਲ ਕਰ ਦਿੱਤਾ ਹੈ ਕਿ ਉਸ ਦੀ ਪ੍ਰਾਪਤੀ ਨਾਲ ਸਾਰਾ… Read More

1 week ago

ਇਟਲੀ ਦੇ ਨਵੇਂ ਮਜ਼ਦੂਰ ਕਾਨੂੰਨ ਬਾਰੇ ਜਾਣੋ: ਰੋਸਾਰਿਓ ਡੇ ਲੂਕਾ ਦੀ ਸਖ਼ਤ ਟਿੱਪਣੀ

ਮਿੱਤਰੋ, ਤੁਹਾਡੇ ਲਈ ਵੱਡੀ ਖ਼ਬਰ ਹੈ! ਰੋਸਾਰਿਓ ਡੇ ਲੂਕਾ, ਜੋ ਕਿ ਇਟਾਲੀਅਨ ਨੇਸ਼ਨਲ ਕੌਂਸਲ ਆਫ ਲੇਬਰ ਕੰਸਲਟੈਂਟਸ ਦੇ ਪ੍ਰਧਾਨ ਹਨ,… Read More

1 week ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info