ਇਟਲੀ ਦੇ ਪੇਪਰ ਨੂੰ ਲੈਕੇ ਬਹੁਤ ਹੀ ਰੌਲਾ ਪਿਆ ਹੋਇਆ ਆ ਕਿ ਇਹ ਖੁਲ ਗਏ ਆ ਕ ਨਹੀਂ ?
ਅੱਜ 18 /03 /2019 ਆ ਤੇ, ਅੱਜ ਤਕ ਇਟਲੀ ਦੇ ਪੇਪਰ ਬਾਰੇ ਕੋਈ ਵੀ ਉਪਦਾਤੇ ਨਹੀਂ ਆਇਆ ਆ ਜੀ |
ਇਸ ਲੇਈ ਇਸ ਗੱਲ ਤੋਂ ਹਮੇਸ਼ਾ ਸਾਵਧਾਨ ਰਿਹਾ ਜੀ ਕਿ ਫਿਲਹਾਲ ਪੇਪਰ ਨਹੀਂ ਖੁੱਲੇ
ਕਿਸੇ ਵੀ ਏਜੇਂਟ ਕੋਲ ਆਪਣੇ ਪੈਸੇ ਨਾ ਫਸਾਇਓ ਜੀ
ਇਹ ਜਿਹੜੇ ਪੇਪਰ ਖੁਲ੍ਹਣੇ ਆ, ਹਨ ਬਾਰੇ ਇਕ ਹੋਰ ਵੀ ਬਹੁਤ ਜਰੂਰੀ ਗੱਲ ਹੈ ਜੀ , ਜੋ ਤੁਹਾਨੂੰ ਸਾਰੀਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ, ਇਟਲੀ ਚ ਆਉਣ ਤੋਂ ਬਾਅਦ ਇਹਨਾਂ ਨੂੰ ਬਾਦਲਾਉਣਾ ਵੀ ਪੈਂਦਾ ਹੈ
ਤੇ ਉਹ ਬਦਲਾਉਣ ਲੇਈ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ ਦੀ ਲੋੜ ਹੈ
ਓਹਦੇ ਲੇਈ ਤੁਸੀਂ ਸੱਦੀ youtube ਚੈਨਲ ਦੀ video ਦੇਖ ਸਕਦੇ ਆ ਜੀ
Italy de papera nu leke hamesha hi roula pya rehnda aa ji, te internet youtube te har roj video charhiya rehndiya han k eh paper khul gaye. Par SACH GAL EH HAI K ajj 18/03/2019 aa ji time 07:45pm ho gaye aa te hun tak koi v italy de paper khuln bar news nhi ayee !
agar koi agent tuhade kolo paise mangda aa k paper khul gaye aa te tusi apne paise de aap zimmedaar aa ji.. is lei sabhdhaan reho ji..
jis time v Ministero dell’Interno Matteo Salvini ne papera bare koi v Ailaan kita tuhanu sariya nu suchit kr ditta jawegha !
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
ਸੰਭਾਵਿਤ ਐਸਚੇਰੀਚੀਆ ਕੋਲੀ ਗੰਦਗੀ ਦੇ ਘੁਟਾਲੇ ਦੇ ਸਾਹਮਣੇ ਆਉਣ ਤੋਂ ਇੱਕ ਸਾਲ ਬਾਅਦ, ਕੰਪਨੀ ਨੇ ਅਪਮਾਨਜਨਕ ਢਾਂਚੇ ਨੂੰ ਵੇਚਣ ਦਾ… Read More
ਇੱਕ 38 ਸਾਲਾ ਵਿਅਕਤੀ ਨੇ ਆਪਣੇ ਡਾਕਟਰ ਨੂੰ ਦੱਸਿਆ ਕਿ ਉਸ ਕੋਲ ਇੱਕ ਬੈਕਪੈਕ ਵਿੱਚ ਦੋ ਬੰਬ ਸਨ। ਉਸਦਾ ਇਰਾਦਾ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment