Decreto Flussi lei sarkaar ne v dikhayee jaldbaazi

ਸਤਿ ਸ਼੍ਰੀ ਅਕਾਲ ਜੀ ਸਾਰੀਆਂ ਨੂੰ
ਜਿਸ ਤਰਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 2019 ਲਈ ਵੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਕੋਟਾ 2018 ਵਿੱਚ ਜਿੰਨਾ ਕੀਤਾ ਗਿਆ ਸੀ ਉੰਨਾ ਹੀ ਹੈ (38850 ਜਿਹਨਾਂ ਵਿੱਚੋ 18000 ਖੇਤੀਬਾੜੀ ਵਾਲੇ ਪੇਪਰਾਂ ਲਈ ਹੈ )
ਮੱਟਿਓ ਸਲਵੀਨੀ ਜੀ ਨੇ ਵੀ ਇਸ ਕੋਟੇ ਉਤੇ ਦਸਤਖਤ ਕਰ ਦਿੱਤੇ ਸੀ ਅਤੇ ਕਿਹਾ ਸੀ ਹੁਣ ਸਿਰਫ ਤੇ ਸਿਰਫ corte dei conti ਹੱਥ ਵਿੱਚ ਹੈ, ਤੁਸੀਂ ਕਦੋ ਅਤੇ ਕਿਸ ਵੇਲੇ ਖੇਤੀਬਾੜੀ ਵਾਲੇ ਪੇਪਰਾਂ ਨਾਲ ਕਿਸੇ ਨੂੰ ਬੁਲਾ ਸਕਦੇ ਹੋ.
ਸਤਿਕਾਰਯੋਗ Tarrico Mino ਜੀ ਨੇ ਵੀ corte dei conti ਮੇਕਮੇ ਵਾਲਿਆਂ ਨੂੰ ਪੁੱਛਿਆ ਹੈ … ਹਨ ਭਾਈ ਦੱਸੋ ਵੀ ਹੁਣ ਕਦੋ ਤੁਸੀਂ ਲਾਗੂ ਕਰਨਾ ਹੈ ਕ਼ਾਨੂਨ ਕਿਸ ਵੇਲੇ ਤੁਸੀਂ official news ਵਿਚ ਛਪਣ ਲਈ ਦੇਣਾ ਹੈ ?
ਬਾਕੀ ਦੇਖੋ ਆ ਵਾਲਾ ਹਫਤਾ ਤੇ ਲੱਗ ਗਿਆ ਜੀ, ਸ਼ਾਇਦ ਆਉਣ ਵਾਲਾ ਹਫਤਾ ਕੋਈ ਖੁਸ਼ਖਬਰੀ ਲੈਕੇ ਆਵੇ