Bonus Emilia Romagna
Eh bonus State level utte laggu hunda hai, jis wich State wich abaad ghatdi dekh uthe kush navian sakeema laggu kitiya jandia han, ta jo fir to ilakiya nu aabaad kita ja ske.
ਇਹ ਬੋਨਸ ਸੂਬੇ ਦੇ ਹਿਸਾਬ ਨਾਲ ਹੁੰਦਾ ਹੈ ਜੀ, ਇਹ ਸਕੀਮਾਂ ਖਾਸਕਰ ਉਦੋਂ ਚਲਾਈਆਂ ਜਾਂਦੀਆਂ ਹਨ ਜਿਸ ਵੇਲੇ ਕਿਸੇ ਪਿੰਡ ਸ਼ਹਿਰ ਨੂੰ ਮੁੜ ਆਬਾਦ ਕਰਨਾ ਹੋਵੇ।
ਇਹ ਬੋਨਸ ਇਸ ਵੇਲੇ Emilia Romagna ਦੀ ਸਟੇਟ ਨੇ ਲਾਗੂ ਕੀਤਾ ਹੈ, ਜਿੱਥੇ ਕੁਝ ਪਹਾੜੀ ਇਲਾਕਿਆਂ ਵਿੱਚ ਜਾਣ ਲਈ ਤੁਹਾਨੂੰ 30.000€ ਦੀ ਰਕਮ ਘਰ ਖਰੀਦਣ ਲਈ ਦਿੱਤੀ ਜਾਂਦੀ ਹੈ॥ ਜੋ ਕਿ ਤੁਹਾਡੇ ਘਰ ਦੀ ਕੀਮਤ ਦਾ 50% ਹੈ, ਘੱਟ ਤੋ ਘੱਟ 10.000€ ਮਿਲਦਾ ਹੈ
Eh Bonus Emilia Romagna di state wlo laggu kita gya hai, jithe kuj paharhi ilakiya wich jaan lei tuhanu 30.000€ di rakm ditti jandi hai. jo k tuhade ghar de price da 50% hai jehra 30.000€ tuhanu milna hai, minium amount 10.000€ hai.
ਜਿਸ ਦੀ ਉਮਰ 40 ਸਾਲ ਤੋ ਘੱਟ ਹੈ
Emilia Romagna ਵਿੱਚ ਰਹਿੰਦਾ ਹੈ, ਜਾ ਫ਼ਿਰ ਕੰਮ ਕਰਦਾ ਹੈ
isee 50.000€ ਤੋਂ ਘੱਟ ਹੈ
Age: 40yr to Ghat
Job: Emilia Romagna wich ja fir Home Emilia Romagna wich
ISEE: 50.000€ to Ghat
ਕਿਹੜੇ ਪਿੰਡਾਂ ਲਈ ਇਹ ਰਕਮ ਦਿੱਤੀ ਜਾ ਰਹੀ ਹੈ ?
kihre pinda lei 30.000€ ditta ja reha hai ?
City List
ਸਜੋਰਨੋ ਇਟਲੀ ਵਿੱਚ ਰਹੇਂ ਲਈ ਉਹ ਦਸਤਾਵੇਜ ਹੈ, ਜਿਹੜੇ ਨਾਲ ਗ਼ੈਰਮੁਲਖੀ ਇਟਲੀ ਵਿਚ ਰਹਿ ਸਕਦੇ ਹਨ ਅਤੇ ਇਟਲੀ ਵਿੱਚ ਕੰਮ… Read More
lotteria degli scontrini da result aa gya hai. eh ik aise lottery si jis wich kise v tra di koi… Read More
Italy immigration 2023 ਖੇਡ ਗਈ ਸਰਕਾਰ ਮਾਲਕਾਂ ਦੇ ਨਾਲ ਖੇਡ, ਮਾਲਕਾਂ ਦੀਆਂ ਭਾਵਨਾਵਾਂ ਨੂੰ ਚਕਨਾਚੂਰ, ਟਰੱਕ ਡਰਾਵਿਰਾਂ ਲਈ ਇੱਟਲੀ ਖੋਲਣ… Read More
ਲਾਤੀਨਾ (ਇੱਟਲੀ) ਵਿੱਚ ਪੰਜਾਬੀ ਵੀਰ ਨਾਲ ਵਾਪਰਿਆ ਹਾਦਸਾ Latina Scalo ( Railway Station ) ਜਦੋਂ ਉਹ ਪੀਲੀ ਲਾਈਨ ਤੋਂ ਪਾਰ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment