Categories: Bonus

Assegno di maternità di base in Punjabi

Assegno di maternità di base (cd. Assegno di maternità dei Comuni) – art. 74 D.lgs. 151/2001

Sat shri akaal ji sariya nu, Assegno di maternità ki hai te kehnu kehnu eh mil skdi hai ji eh asi, Punjabi, Italian, Hindi , Urdu ( try ) ch dsn di koshish kraghe ji.

Punjabi

ਇਹ ਮਦਦ INPS ਵਲੋਂ ਮਿਲਦੀ ਹੈ ਜੀ, ਜਿਸ ਨੂੰ ਲੈਣ ਦੇ ਲਈ ਆਪਣੇ comune ਵਿੱਚ ਅਰਜੀ ਲਿਖਣੀ ਪੈਂਦੀ ਹੈ ਜੀ, ਜੋ ਕੇ ਫਿਰ ਸਾਰੀ ਪੁੱਛ ਪੜਤਾਲ ਕਰਦੇ ਹਨ |
ਇਸ ਮਦਦ ਨੂੰ ਸਿਰਫ ਤੇ ਸਿਰਫ ਉਹ ਔਰਤਾਂ ਹੀ ਲੈ ਸਕਦੀਆਂ ਹਨ ਜਿਹੜੀਆਂ ਕਮ ਨਹੀਂ ਕਰਦੀਆਂ, ਜਿਸ ਕਰਕੇ ਜੇਕਰ ਕਿਸੇ ਔਰਤ ਨੂੰ maternita ਦੀ ਰਕਮ ਸਰਕਾਰ ਵਲੋਂ ਲੱਗੀ ਹੈ ਉਸ ਨਾਲ ਇਹ ਮਦਦ ਨਹੀਂ ਜੁੜ ਸਕਦੀ, ਫਿਰ ਚਾਹੇ ਉਸ ਔਰਤ ਦਾ ਆਪਣਾ ਕੰਮ ਹੋਵੇ ਜਾ ਫਿਰ ਕਿਸੇ ਦੇ ਨਾਲ ਕਰਦੀ ਹੋਵੇ; ਜੇਕਰ ਇਹਨਾਂ ਦੀ ਤਨਖਾਹ ਬਹੁਤ ਘੱਟ ਹੋਵੇ (ਉਦਾਹਰਣ: part time ਕੰਮ ਕਰਨ ਵਾਲਿਆਂ ਔਰਤਾਂ ) ਜਿੰਨੇ ਘਟਦੇ ਨੇ ਉੰਨੇ ਪੈਸੇ ਉਹਨਾ ਮਿਲ ਸਕਦੇ ਆ ਜੀ
ਇਹਨਾਂ ਪੈਸਿਆਂ ਦੀ ਵਰਤੋਂ ਘਰ ਵਿੱਚ ਕਰ ਸਕਦੇ ਹਾਂ

ਕਿੰਨੇ ਪੈਸੇ ਦਾ ਚੈੱਕ ਆਉਣਾ ਹੈ ਜਾ ਫਿਰ ਸਲਾਨਾ ਇੰਨਕਮ ਕਿੰਨੀ ਹੋਣੀ ਚਾਹੀਦੀ ਇਹ ਸਰਕਾਰ ਹੀ ਚੁਣਦੀ ਹੈ ਜੀ | 2016 – 2017  ਜਿਆਦਾ ਤੋਂ ਜਿਆਦਾ ISEE 16954,95€ ਸੀ, ਅਤੇ € 1694,45 ਪੈਸੇ ਮਿਲਨੇ ਸਨ ( INPS 02/03/2016 ਨੋਟਿਸ ਨੰ: 46, 08 ਮਾਰਚ 2017 ਯੋਜਨਾ ਨੰ: 55       

ਇਹ ਅਰਜੀ ਬੱਚਾ ਪੈਦਾ ਹੋਣ ਜਾ ਫਿਰ ਬੱਚਾ ਗੋਦ ਲੈਣ  ਤੋਂ 6 ਮਹੀਨੇ ਦੇ ਵਿੱਚ ਵਿੱਚ ਕਰਨੀ ਹੁੰਦੀ ਹੈ ਜੀ 

ਪਹਿਲੇ ਕਾਨੂੰਨ ਦੇ ਹਿਸਾਬ ਨਾਲ ਇਸ ਮਦਦ ਉੱਤੇ ਹੱਕ ਸਿਰਫ ਅਤੇ ਸਿਰਫ ਓਹਨਾ ਔਰਤਾਂ ਦਾ ਸੀ ਜਿਹਨਾਂ ਦੇ ਕੋਲ ਕਰਤਾ ਦੀ ਸੋਜੋਰਨੋ (carta di soggiorno) ਸੀ | 09 ਮਾਰਚ 2010 INPS ਨੋਟਿਸ  ਨੰ: 35 ਦੇ ਨਾਲ ਇਸ ਉੱਤੇ ਸਬ ਦਾ ਹੱਕ ਹੋ ਗਿਆ ਜੀ. 22 ਜਨਵਰੀ 2010 inps ਦੇ ਨੋਟਿਸ ਨਾਲ ਇਸ ਮਦਦ ਦੇ ਦਰਵਾਜੇ ਸ਼ਰਨਾਰਥੀ ਸਥਿਤੀ ਅਤੇ ਸਹਾਇਕ ਸੁਰੱਖਿਆ ਸਥਿਤੀ ( status di rifugiato e di protezione sussidiaria ) ਲਈ ਵੀ ਖੁੱਲ ਗਏ ਸਨ

ਉੱਤੇ ਲਿਖੀ ਜਾਣਕਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਾਨੂੰਨ ਸਾਰੀਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਬਿਨਾ ਕਸੀਏ ਭੇਦਬਾਵ ਦੇ, ਫਿਰ ਚਾਹੇ ਬੰਦੇ ਕੋਲ ਕੰਮ ਵਾਲੇ ਪੇਪਰ ਹੋਣ(permesso unico lavoro) ਫਿਰ ਚਾਹੇ ਫੈਮਲੀ (permesso di soggiorno per familia) ਅਤੇ ਜਿਹੜੇ ਸ਼ਰਨਾਰਥੀ ਸਥਿਤੀ ਵਿੱਚ ਔਰਤਾਂ ਹਨ,  ਜਿਹਨਾਂ ਔਰਤਾਂ ਕੋਲ ਮਾਨਵਤਾਧਾਰੀਕ ਪੇਪਰ ਹਨ(permesso di soggiorno per motivi umanitari).

ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹੁਣ ਬਹੁਤ ਸਾਰੇ comune  ਵਿੱਚ 98 ਦੇ ਕਾਨੂੰਨ ਨੂੰ ਅਹਮਿਯਤ ਦਿੱਤੀ ਜਾਂਦੀ ਹੈ ਜੀ, ਜਿਸ ਨਾਲ ਕੰਮ ਵਾਲੀ ਸੋਜੋਰਨੋ (permesso di soggiorno unico lavoro)  ਵਾਲਿਆਂ ਨੂੰ ਵੀ ਇਹ ਮਦਦ ਮੁਹਈਆ ਕਰਵਾਈ ਜਾਂਦੀ ਹੈ ਜੀ  

ITALIAN

Prestazione erogato dall’Inps Anche per mamme disoccupate.
Dove ?
Al comune di residenza
Quando ?
– entro 6 mesi nascità bambino / minore adottato
Requisiti:
– ISEE ( 17330,01€ anno 2016)

Hindi

यह सहायता INPS द्वारा प्राप्त की जाती है, जिसे इसे प्राप्त करने के लिए अपने कॉम्यून में एक आवेदन लिखना होता है, जो तब सभी पूछताछ करता है। यह सहायता केवल उन महिलाओं द्वारा ली जा सकती है जो काम नहीं करती हैं, इसलिए यदि कोई महिला सरकार द्वारा वित्तपोषित है, तो वह सरकार से संबद्ध नहीं हो सकती है, चाहे महिला का अपना व्यवसाय हो या किसी और का। के साथ सौदा; यदि उनका वेतन बहुत कम है (उदाहरण के लिए: अंशकालिक कामकाजी महिलाएं) उन्हें कम पैसा मिल सकता है।

हम इस पैसे का उपयोग घर पर कर सकते हैं
हां, सरकार चुनती है कि कितने पैसे की जाँच होनी चाहिए या वार्षिक आय होनी चाहिए? 2016 – 2017 के लिए अधिकतम ISEE € 16954,95 € था, और € 1694,45 का भुगतान किया गया था (INPS 02/03/2016 नोटिस संख्या 46, मार्च 08, 2017 योजना संख्या: 55)
बच्चे के जन्म के बाद या बच्चे को गोद लेने के 6 महीने के भीतर यह आवेदन किया जाना चाहिए

पहले कानून के अनुसार, यह अधिकार केवल और केवल महिलाओं के लिए था जिनके पास कार्टा दी सोग्गोर्नो थी। 09 मार्च, 2010 को INPS नोटिस संख्या 35 इसके हकदार थे। इस सहायता के नोटिस भी शरणार्थी की स्थिति और सहायक सुरक्षा स्थिति के लिए खोले गए थे (स्थिति डि रिफ़ुगियातो ई डि प्रोटेक्टियोन सूसिडियारिया) 22 जनवरी 2010 को शीर्ष के नोटिस के साथ

उपरोक्त जानकारी को ध्यान में रखते हुए, कानून बिना किसी भेदभाव के सभी के लिए समान होना चाहिए, चाहे व्यक्ति के पास एक काम करने वाला कागज हो (permesso unico lavoro) फिर एक परिवार (permesso per familia) और वे सभी जो शरणार्थी हैं। महिलाओं के पास मानवीय कागजात (पर्मेसो प्रति मोटिवनी ओमनिटारी) है।
आपको सूचित किया जा रहा है कि 98 का ​​कानून अब कई कम्यून न्यायालयों से जुड़ा हुआ है, जो उन लोगों के लिए काम करने में सहायता प्रदान करता है जो यूनिको लेवोर्मो को काम करते हैं।

Urdu

یہ مدد آئی این پی ایس کے ذریعہ موصول ہوئی ہے ، جسے حاصل کرنے کے ل his اسے اپنی مشترکہ درخواست میں لکھنا پڑتا ہے ، جو پھر تمام انکوائری کرتا ہے۔ یہ مدد صرف وہ خواتین ہی لے سکتی ہے جو کام نہیں کرتی ہیں ، لہذا اگر کسی عورت کو حکومت مالی اعانت فراہم کرتی ہے تو ، وہ حکومت سے وابستہ نہیں ہوسکتی ہے ، چاہے اس عورت کا اپنا کاروبار ہو یا کسی اور کا۔ سے نمٹنے کے؛ اگر ان کی تنخواہ بہت کم ہے (مثال کے طور پر: پارٹ ٹائم ورکنگ ویمن) انھیں کم پیسہ مل سکتا ہے۔

ہم اس رقم کو گھر پر استعمال کرسکتے ہیں
ہاں ، حکومت منتخب کرتی ہے کہ کتنی رقم چیک کی جانی چاہئے یا سالانہ آمدنی ہونی چاہئے؟ 2016 – 2017 کے لئے زیادہ سے زیادہ ISEE € 16954،95 was تھا ، اور € 1694،45 ادا کیا گیا تھا (INPS 02/03/2016 نوٹس نمبر 46 ، 08 مارچ ، 2017 پلان نمبر: 55)
یہ درخواست بچہ پیدا ہونے کے بعد یا بچ isہ کو گود لینے کے 6 ماہ کے اندر دینی ہے

پہلے قانون کے مطابق ، یہ حق صرف اور صرف وہ خواتین تھیں جن کے پاس کارٹا دی سوگیوارینو تھا۔ 09 مارچ ، 2010 کو آئی این پی ایس نوٹس نمبر 35 جمع کرنے کا حقدار ہے۔ اس مدد کے نوٹسز کو مہاجرین کی حیثیت اور اسسٹنٹ سیکیورٹی اسٹیٹس (اسٹیٹس ڈائی رفیوگیوٹو ای پروٹیزون سوسائڈیریا) کے لئے بھی 22 جنوری 2010 کو انپس کے نوٹس کے ساتھ کھولا گیا تھا۔

مذکورہ معلومات پر غور کرتے ہوئے ، قانون بلا تفریق سب کے لئے یکساں ہونا چاہئے ، چاہے اس شخص کے پاس ورکنگ پیپر (پرمیسو یونیکو لاورو) ہو پھر اس کا کنبہ (پیرمیسو فی فیمیلیہ) اور وہ تمام افراد جو مہاجر ہیں۔ خواتین کے پاس انسانیت سوز دستاویزات ہیں (پریمیسو فی موویٹی عمانیٹری)۔
آپ کو مطلع کیا جارہا ہے کہ 98 کا قانون اب بہت سے کامن دائرہ اختیارات سے منسلک ہے ، جو کام کرنے والے پرمیسو یونیکو لاورو میں مدد فراہم کرتے ہیں۔

Leave a Comment

Recent Posts

New Admission Feb 2024

ਸਤਿ ਸ੍ਰੀ ਅਕਾਲ ਜੀ, ਸਕੂਲ ਵਿੱਚ ਦਾਖਲਾ ਸ਼ੁਰੂ ਹੈ, 17 ਫਰਵਰੀ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਦਾਖਿਲ ਕਰਵਾ ਸਕਦੇ ਹੋ,… Read More

3 months ago

ਇਟਲੀ ਵਿਚ ਸਿੱਖ ਭਾਈਚਾਰੇ ਦੇ ਜਾਣੇ-ਮਾਣੇ ਅਗੁਆ ਅਤੇ ਟਰਾਂਸਪੋਰਟ ਵਪਾਰੀ ਹਰਪਾਲ ਸਿੰਘ ਪਾਲਾ ਦੀ ਦੁੱਖਦਾਈ ਮੌਤ

ਇਕ ਭਯਾਨਕ ਘਟਨਾ ਨੇ ਸਮਾਜ ਨੂੰ ਦੁੱਖ ਦਿੱਤਾ ਪਰਿਚ (Introduction) ਇਟਲੀ ਦੇ ਨੋਵੇਲਾਰਾ (ਰਿਜੋਈਮੀਲੀਆ) ਵਿੱਚ ਸਥਿਤ ਸਭ ਤੋਂ ਪੁਰਾਣੇ ਗੁਰਦੁਆਰਾ… Read More

3 months ago

Restaurant Cook Job

This job is only for Cook in Restaurant in Verbania.+39 3401265293 ਜੇਕਰ ਤੁਸੀਂ Cook ਹੋ, ਤੁਸੀਂ Verbania ਵਿੱਚ Restaurant ਵਿੱਚ… Read More

4 months ago

ਰਸਾਇਣਕ ਜੋਖਮ ਦੇ ਕਾਰਨ Polenta ਨੂੰ ਮਾਰਕੀਟ ਤੋਂ ਹਟਾ ਦਿੱਤਾ ਗਿਆ: ਉਤਪਾਦ ਵਾਪਸ ਬੁਲਾਏ ਗਏ

ਸਾਇਣਕ ਜੋਖਮ ਦੇ ਕਾਰਨ ਪੋਲੇਂਟਾ ਨੂੰ ਮਾਰਕੀਟ ਤੋਂ ਹਟਾ ਦਿੱਤਾ ਗਿਆ: ਉਤਪਾਦ ਵਾਪਸ ਬੁਲਾਏ ਗਏਯੂਰੋਸਪਿਨ ਸੁਪਰਮਾਰਕੀਟਾਂ ਦੁਆਰਾ ਮਾਰਕੀਟ ਕੀਤੇ ਉਤਪਾਦ… Read More

4 months ago

Conad Cornetti

ਇਹ ਫੈਸਲਾ, ਵਿਸ਼ੇਸ਼ ਤੌਰ 'ਤੇ ਸਾਵਧਾਨੀ ਵਜੋਂ ਅਪਣਾਇਆ ਗਿਆ, ਉਤਪਾਦ ਦੀ ਸਤਹ 'ਤੇ ਵਿਦੇਸ਼ੀ ਸਮੱਗਰੀ ਦੀ ਮੌਜੂਦਗੀ ਦੇ ਕਾਰਨ ਹੈ।… Read More

4 months ago

No Europe, Dexit. German

ਜਰਮਨ ਸਿਆਸੀ ਅੰਦੋਲਨ ਅਲਟਰਨੇਟਿਵ ਫਾਰ ਜਰਮਨੀ (AfD) ਜਰਮਨੀ ਦੇ ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਵਿਚਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ,… Read More

4 months ago

Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.

per maggiori info