3 world war di tyari ?

ਜੇਕਰ ਤੁਸੀਂ ਖਬਰਾਂ ਨੂੰ ਪੜਨਾ ਚਾਹੁੰਦੇ ਹੋ ਅਤੇ ਸੁਨਣ ਦੇ ਹੱਕ ਚ ਨਹੀਂ ਤੇ ਤੁਸੀਂ ਸਦਾ ਇਹ ਆਰਟੀਕਲ ਪੜ੍ਹ ਲੋ ਜੀ. ਅੱਜ ਦੀਆਂ ਦੀਆਂ ਖਬਰਾਂ ਵਿੱਚ ਅਸੀਂ ਗੱਲ ਕੀਤੀ ਹੈ, ਕਿਸ ਹਿਸਾਬ ਨਾਲ ਇਟਲੀ ਦੇ ਪ੍ਰਧਾਨ ਮਾਰੀਓ ਦਰਾਗੀ ਜੀ ਨੇ ਇਟਲੀ ਚ ਵੱਧ ਰਹੇ ਗੈਸ ਦੇ ਮਸਲੇ ਨੂੰ ਹਲ ਕਰਨ ਲਈ ਕੀਤੀ ਕ਼ਤਰ ਵਿਚ ਗੱਲਬਾਤ.
ਉੱਧਰ ਹੀ ਦੂਜੇ ਪਾਸੇ ਯੂਕਰੇਨ ਦੇ ਪ੍ਰਧਾਨ ਜੇਲੇਨਸਕੀ ਨੇ ਪਾ ਦਿੱਤਾ ਇਕ ਨਵਾਂ ਗਾਹ, ਅਮਰੀਕਾ ਕੋਲੋਂ ਮੰਗ ਲਏ ਹਨ ਲੜਾਕੂ ਜਹਾਜ਼, ਇਹ ਇਸ਼ਾਰੇ ਹਨ ਤੀਜੇ ਵਿਸ਼ਵ ਯੁੱਧ ਨੂੰ ਸ਼ੁਰੂ ਕਰਨ ਦੇ. ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਇਹ ਭਾਣਾ ਨਾ ਹੀ ਵਰਤੇ ਜੀ.


ਰਸ਼ੀਆ ਉੱਤੇ ਲੱਗਣ ਜਾ ਰਹੀਆਂ ਹਨ ਹੋਰ ਨਵੀਆਂ ਪਾਬੰਦੀਆਂ, ਜਿਹਨਾਂ ਦੇ ਨਾਲ ਇਕ ਵਾਰ ਫਿਰ ਪਵੇਗਾ ਤੇਲ, ਪੈਟਰੋਲ, ਗੈਸ ਉੱਤੇ ਅਸਰ. ਜਿਸ ਵੇਲੇ ਪੈਟਰੋਲ ਦੀ ਕੀਮਤ ਵਧਦੀ ਹੈ ਉਸ ਨਾਲ ਸਬ ਕੁੱਛ ਵੱਧ ਜਾਂਦਾ ਹੈ, ਇਸ ਲਈ ਅਸੀਂ ਤੇ ਹੀ ਸਲਾਹ ਦੇਵਾਂਗੇ ਕਿ ਤੁਸੀਂ ਆਪਣਾ ਰਾਸ਼ਣ ਇਕੱਠਾ ਜਮਾ ਕਰਲੋ ਜੀ
ਗੜ੍ਹਸ਼ੰਕਰ ਵਿੱਚ ਹੋਇਆ ਚਮਤਕਾਰ, ਨੰਦੀ ਭਗਵਾਨ ਜੀ ਦੀ ਮੂਰਤੀ ਨੇ ਸ਼ੁਰੂ ਕਰ ਦਿੱਤਾ ਪੀਨਾ ਦੁੱਧ, ਸ਼ਰਧਾਲੂਆਂ ਦੀਆਂ ਲੱਗਿਆ ਲੰਬੀਆਂ ਕਤਾਰਾਂ

liveblog