16/10/2023, Kulvir Singh: Italy di sarkar budget 2024 te kam kr rhi hai, te italy wich ghatdi hoi abaadi nu dekhde ho sarkar kaafi thos kadm chukn jaa rahi hai, jive k bacchiya muft prhai.
ਇਟਲੀ ਦੀ ਸਰਕਾਰ ਬਜਟ 2024 ਤੇ ਕੰਮ ਕਰ ਰਹੀ ਹੈ, ਅਤੇ ਇਟਲੀ ਵਿੱਚ ਘਟਦੀ ਹੋਈ ਆਬਾਦੀ ਨੂੰ ਦੇਖਦੇ ਹੋਏ ਸਰਕਾਰ ਕਾਫੀ ਠੋਸ ਕਦਮ ਚੁੱਕਣ ਜਾ ਰਹੀ ਹੈ। ਜਿਵੇਂ ਕਿ ਬੱਚਿਆਂ ਦਿ ਪੜ੍ਹਾਈ ਨੂੰ ਮੁਫਤ ਕਰਨਾ
Health Tax 2.000€
Italy de new Budget de nal nal sarkar ne eh kanon v rakhiya hai k jekr koi Non E.U. banda Italy wich rehnda howe, oh Italy wich apni treatment krwani chahe ta, usnu har saal 2.000€ bharna pawega, jekr hun da kanoon dekhiye ta italy wich health insurance di lorh nhi pendi, sirf Tourist Visa, ja fir Study Visa walya nu hi lorh pendi hai.
ਇਟਲੀ ਆਪਣੇ ਬਜਟ ਦੇ ਨਾਲ-ਨਾਲ ਇਕ ਨਵਾਂ ਕਾਨੂੰਨ ਵੀ ਲਾਗੂ ਕਰਣ ਜਾ ਰਿਹਾ ਹੈ, ਜਿਸ ਵਿੱਚ ਜਿਹੜੇ ਵੀ ਗੈਰ ਮੁਲਖੀ ਇਟਲੀ ਵਿੱਚ ਰਹਿ ਰਹੇ ਹਨ, ਅਤੇ ਓਹ ਕਿਸੇ ਯੂਰੋਪ ਦੇ ਕਿਸੇ ਦੇਸ਼ ਦਾ ਹਿਸਾ ਨਹੀਂ ਹਨ ਤਾਂ, ਉਹਨਾਂ ਨੂੰ ਹੁਣ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਹਰ ਸਾਲ 2.000€ ਦਾ ਭੁਗਤਾਨ ਕਰਨਾ ਪਵੇਗਾ, ਜਾ ਫਿਰ ਉਹਨਾਂ ਨੂੰ ਆਪਣੀ Health Insurance ਕਰਵਾਉਣੀ ਪਵੇਗੀ, ਜਿਸ ਤਰਾਂ ਕਿ Tourist Visa ਜਾਂ Study Visa ਵਾਲਿਆਂ ਲਈ ਹੁੰਦੀ ਹੈ
ਇਟਲੀ ਦੇ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ, ਹਰ ਇਕ ਬੰਦੇ ਨੂੰ ਆਪਣਾ ਇਲਾਜ ਕਰਵਾਉਣ ਦਾ ਪੂਰਾ ਹੱਕ ਹੈ ਫਿਰ ਚਾਹੇ ਉਸ ਕੋਲ ਪੈਸੇ ਹੌਣ ਜਾ ਨਹੀ। ਇਹ ਧਾਰਾ 32 ਵਿੱਚ ਦੱਸਿਆ ਹੋਇਆ ਹੈ
Il Decreto del Presidente del Consiglio dei Ministri del 27 settembre 2023, intitolato "Programmazione dei flussi d'ingresso legale in Italia… Read More
27 March 2023 swere 09:00am Italy di immigration open hoi si, jis wich jihna ne v Apniya application tyaar krke… Read More
ਗ੍ਰਹਿ ਮੰਤਰਾਲੇ ਦੁਆਰਾ ਪ੍ਰਸਾਰਿਤ ਕੀਤੇ ਗਏ ਅੰਕੜਿਆਂ ਦਾ ਕਹਿਣਾ ਹੈ ਕਿ ਬੇਨਤੀਆਂ ਦੀ ਸਭ ਤੋਂ ਵੱਧ ਗਿਣਤੀ ਕੈਂਪਨੀਆ (109,716) ਨਾਲ… Read More
ਨਵੰਬਰ 2021 ਵਿੱਚ, ਉਸ ਆਦਮੀ ਨੂੰ ਕੁਝ ਨੌਜਵਾਨ ਵਿਦਿਆਰਥੀਆਂ ਪ੍ਰਤੀ ਉਸਦੇ ਵਿਵਹਾਰ ਲਈ ਇੱਕ ਹੋਰ ਨਰਸਰੀ ਸਕੂਲ ਤੋਂ ਸੁਪਰਡੈਂਸੀ ਦੁਆਰਾ… Read More
ਡਿਪਟੀ ਫੈਬੀਓ ਰੈਂਪੇਲੀ ਦੁਆਰਾ ਦਸਤਖਤ ਕੀਤੇ ਗਏ ਬਿੱਲ ਵਿੱਚ ਇਤਾਲਵੀ ਵਿੱਚ ਕਿਸੇ ਵੀ ਜਨਤਕ ਸੰਚਾਰ ਨੂੰ ਸੰਚਾਰਿਤ ਕੀਤਾ ਗਿਆ ਹੈ… Read More
ਸੰਭਾਵਿਤ ਐਸਚੇਰੀਚੀਆ ਕੋਲੀ ਗੰਦਗੀ ਦੇ ਘੁਟਾਲੇ ਦੇ ਸਾਹਮਣੇ ਆਉਣ ਤੋਂ ਇੱਕ ਸਾਲ ਬਾਅਦ, ਕੰਪਨੀ ਨੇ ਅਪਮਾਨਜਨਕ ਢਾਂਚੇ ਨੂੰ ਵੇਚਣ ਦਾ… Read More
Questo sito web utilizza i cookie per migliorare l'esperienza dell'utente e analizzare le visite al sito web. Cliccando su 'Accetta', l'utente acconsente all'utilizzo dei cookie e alla raccolta dei dati personali. Per maggiori informazioni, si prega di consultare la nostra Informativa sulla privacy.
per maggiori info
Leave a Comment