Categories: Other news

Singh is King !!!

ਸਤਿ ਸ਼੍ਰੀ ਅਕਾਲ ਜੀ,
ਅੱਜ ਅਸੀਂ ਗੱਲ ਕਰਾਂਗੇ ਜੀ, “ ਸਿੰਘ ” ਬਾਰੇ ਜੀ
ਜਿਸ ਤਰਾਂ ਮੇਰਾ ਨਾਮ ਹੈ ਕੁਲਵੀਰ ਸਿੰਘ – ਇਟਾਲੀਅਨ ਦੇ ਹਿਸਾਬ ਨਾਲ ” ਸਿੰਘ ” ਮੇਰਾ ਗੋਤ ਹੈ, ਤਕਰੀਬਨ ਇੰਡੀਆ ਤੋਂ ਜਿੰਨੇ ਵੀ ਮੇਰੇ ਵੀਰ ਆਉਂਦੇ ਹਨ ਸਾਰੀਆਂ ਦੇ ਨਾਮ ਪਿੱਛੇ ਸਿੰਘ ਲਿਖਿਆ ਹੁੰਦਾ ਹੈ ! ਕਿਉਂਕਿ ਇੰਡੀਆ ਵਿਚ ਗੋਤ ਦੀ ਲੋੜ ਸਾਨੂੰ ਜਿਆਦਾਤਰ ਵਿਆਹ ਵੇਲੇ ਹੀ ਪੈਂਦੀ ਹੁੰਦੀ….ਉਦਾਂ ਜਿਆਦਤਰ ਜਨਮ ਸਰਟੀਫਿਕੇਟ, ਪਾਸਪੋਰਟ ਸਕੂਲ ਵਿਚ ਅੱਸੀ ਸਿੰਘ ਹੀ ਲਿਖਵਾਇਆ ਹੁੰਦਾ ਹੈ
ਇਟਲੀ ਵਿਚ Lecce ਵਿੱਚ ਕੁਸ਼ ਸਮੇ ਪਹਿਲਾ ਹੀ ਹੋਈ ਇੱਕ study ਤੋਂ ਇਹ ਸਾਹਮਣੇ ਆਇਆ ਹੈ ਜੀ ਕਿ ਉਸ ਏਰੀਆ ਵਿਚ ” ਗੋਤ ” ਦੀ ਗੱਲ ਕੀਤੀ ਜਾਵੇ ਤੇ “ ਸਿੰਘ ” ਗੋਤ ਨੰਬਰ 1 ਉੱਤੇ ਹੈ !
ਇਹ ਸਿਰਫ Lecce ਵਿਚ ਹੀ ਨਹੀਂ, ਇਟਲੀ ਦੇ ਹੋਰ ਵੀ ਬਹੁਤ ਸਾਰੇ ਜਿਲਿਆਂ ਵਿੱਚ ਇਦਾ ਹੀ ਹੈ ਜੀ !
ਦੂਜੇ ਨੰਬਰ ਉੱਤੇ ” Diouf ” ਅਤੇ ਤੀਜੇ ਨੰਬਰ ਉੱਤੇ ” Ndiaye ” ਇਹ ਦੋਵੇ ” Senegal ” ਮੁਲਖ ਦੇ ਹਨ
ਸਿਰਫ “ਸਿੰਘ ” ਹੀ ਨਹੀਂ ਜੀ, “ ਕੌਰ ” ਵੀ ਉਸ ਏਰੀਆ ਵਿੱਚ ਚੋਥੇ ਨੰਬਰ ਉੱਤੇ ਹੈ ਜੀ

Leave a Comment
Share
Published by

Recent Posts

ENGLANG 4 country di lei NO ENTRY

02/04/21 , Kulvir singh, Cremona, Sat sri akaal ji. ENGLAND: 04 COUNTRY LEI NO ENTRYEnglangd… Read More

1 week ago

Savdhan – badlan lagga Kanoon

11/03, Cremona, Kulvir Singh,Lockdown weekend wich, ajj faisle di ghari State nal meeting to baad.… Read More

4 weeks ago

Sanatoria 2020 – Immigration update

Sat sri akal ji sariya nu, 2020 wich Italy ne paper khole si, jihna wich… Read More

1 month ago

Badl gye Rang – Italy de

26/02/21, Cremona, Kulvir Singh, Sat Sri Akal ji Sariya nu, Brescia de pure area nu… Read More

1 month ago

Alto-adige Lockdown

24/02/2021, Cremona, Kulvir Singh, Sat sri akaal ji sariya nu. Alto-Adige wich laggiya hoiya pabandiya… Read More

1 month ago

Trading in Italy

Sat sri akaal ji sariya nu, Youtube utte asi CFD Trading lei video bna rahe… Read More

2 months ago