Sat shri akaal ji sariya nu
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
ਬਹੁਤ ਵਾਰ ਸਾਡੇ ਕੋਲੋਂ ਪੁੱਛਿਆ ਜਾਂਦਾ ਸੀ, ਕਿ ਇੱਟਲੀ ਦੇ ਪੇਪਰ ਭਰਨ ਤੋਂ ਬਾਦ ਫਿਰ ਕਿੰਨਾ ਟਾਈਮ ਲੱਗਦਾ ਹੈ ? ਕਿਉਂਕਿ ਪਿੱਛਲੇ ਸਾਲ ਪੇਪਰ ਨਿਕਲਣ ਲਈ 3 ਮਹੀਨੇ ਤੋਂ ਲੈਕੇ ਸਾਲ ਤਕ ਲਗ ਗਿਆ ਸੀ.
ਪਰ ਇਸ ਵਾਰ ਸਿਰਫ ਮਹੀਨਾ ਹੀ ਹੋਇਆ ਹੈ ਅਤੇ ਇਟਲੀ ਦੇ ਸਾਵੋਨਾ ਏਰੀਆ ਵਿੱਚ ਪੇਪਰ ਨਿਕਲਣੇ ਵੀ ਸ਼ੁਰੂ ਹੋ ਗਏ ਹਨ. ਓਹਨਾ ਨੇ ਪੇਪਰ ਭਰੇ 09:00.56.315 ਸੀ ਇੰਨੇ ਟਾਈਮ ਉੱਤੇ, ਅਗਰ ਤੁਸੀਂ ਵੀ ਸਾਵੋਨਾ ਏਰੀਆ ਤੋਂ ਹੋ ਤੇ ਤੁਹਾਡੇ ਪੇਪਰ ਵੀ ਨਿਕਲਣ ਲੱਗੇ ਆ ਜੀ.
Boht vaar menu pushiya gya k kinna time lagguga paper bharn to baad paper niklan lei, kyoke net utte boht sare bande keh rahe c k niklne shuru ho gaye aa. Par ussi unna time koi video koi news nhi dinde jinna time assi sure na hoiye !
Portaleimmigrazione website bare sariya nu pta hi hona aa ji, us website de admin ne Savona city wich paper bhare c ohna de pelle client de paper nikl aye aa ji
PAPER BHARN DA TIME 09:00:56.315 C
SAVONA AREA WICH SIRF 15 BANDIYA DA KOTA C
Sat sri akal ji sariya nu, Sarkar ne ik urgent meeting bulaye ajj, jis wich… Read More
Sat sri Akaal ji sariya nu, Ajj diya khabra wich gal kiti gyee hai School… Read More
Sat Sri Akal ji Sariya nu,Ajj diya khabra wich asi gal kiti aa jiSardegna bare… Read More
Sat sri akaal ji, ki tuhadi isee 10hzaar euro to ghat hai ? te tusi… Read More
02/01/21, Cremona, Kulvir SinghAsi apne new youtube channel utte Italian Punjabi wich sikhani shuru kiti… Read More
ਸਾਡੇ ਦੁਆਰਾ ਜੋ ਵੀ ਅਪਡੇਟ ਜਾ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਇਕ… Read More
Leave a Comment