ਕਰੇਮੋਨਾ, ਕੁਲਵੀਰ ਸਿੰਘ, ਇਟਲੀ ਵਿੱਚ ਜਿੰਨੇ ਵੀ ਆਪਣੇ ਵੀਰ ਰਹਿ ਰਹੇ ਹਨ ਜੇਕਰ ਉਹ ਘਰੋਂ ਨਿਕਲਣ ਵੇਲੇ ਆਪਣੇ ਨਾਲ ਆਪਣੇ ਪੇਪਰਾਂ ਨੂੰ ਨਹੀਂ ਲੈਕੇ ਜਾਂਦੇ ਤੇ ਕਈ ਵਾਰ ਇਸ ਤਰਾਂ ਕਰਨਾ ਕਾਫੀ ਮਹਿੰਗਾ ਵੀ ਪੈ ਸਕਦਾ ਹੈ . ਅੱਜ ਦੀ ਇਸ ਪੋਸਟ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ.
ਕਦੇ ਨਾ ਕਦੇ ਸਾਡੇ ਨਾਲ ਇੱਦਾਂ ਜਰੂਰ ਹੁੰਦਾ ਹੈ ਕਿ ਅਸੀਂ ਘਰੋਂ ਬਾਹਰ ਜਾਣ ਆਪਣਾ ਪਰਸ,ਜਿਸ ਚ ਸਾਡੇ ਪੇਪਰ (ਸਜੋਰਨੋ ਹੈ ) ਉਸਨੂੰ ਘਰ ਹੀ ਭੁੱਲ ਜਾਈਏ, ਤੇ ਅਸੀਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ, ਨਾਲਦੇ ਪਿੰਡ ਤਕ ਹੀ ਤੇ ਜਾਣਾ ਹੈ.
ਮਾੜੀ ਕਿਸਮਤ ਚ ਜੇਕਰ ਪੁਲਿਸ ਸਾਨੂੰ ਰੋਕ ਲੈਂਦੀ ਹੈ ਅਤੇ ਸਾਡੇ ਕੋਲ ਸਜੋਰਨੋ ਪੁੱਛਦੀ ਹੈ ਤੇ ਸਾਡੇ ਕੋਲ ਨਾ ਹੋਣ ਤੇ ਉਹ ਸਾਨੂੰ ਜੁਰਮਾਨਾ ਵੀ ਕਰ ਸਕਦੇ ਹਨ. ਜੋ ਕਿ 103€ ਹੈ – ਪਰ ਜੇਕਰ ਅਸੀਂ ਪੁਲਿਸ ਨੂੰ ਗਲਤ ਜਾਣਕਾਰੀ ਦਿੰਦੇ ਹਾਂ ਆਪਣੇ ਵਾਰੇ ਤੇ ਉਸ ਕੇਸ ਚ ਸਾਨੂੰ 1 ਮਹੀਨੇ ਦੀ ਸਜ਼ਾ ਅਤੇ 206€ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ. ਇਸ ਲਈ ਅਗਲੀ ਵਾਰ ਤੋਂ ਜਿਸ ਵੇਲੇ ਵੀ ਘਰੋਂ ਬਾਹਰ ਜਾਓ ਤੁਹਾਡੀ ਇਕ ਨਿੱਕੀ ਜਿਹੀ ਗਲਤੀ ਤੁਹਾਨੂੰ 103€ ਚ ਪੈ ਸਕਦੀ ਹੈ ਇਹ ਗੱਲ ਹਮੇਸ਼ਾ ਯਾਦ ਰਖਿਓ ਜੀ
ਪਿੰਡ ਵਿੱਚ ਬਾਂਦਰਾਂ ਦਾ ਅਜਿਹਾ ਆਤੰਕ ਲੋਕ ਇੱਥੇ ਕਰਦੇ ਨਹੀਂ ਰਿਸ਼ਤੇ, ਬਾਪੂ ਨੇ ਬਣਾ ਲਈ… Read More
ਅਮਰੀਕਾ ਦੀ ਮਾਡਲ ਕੁੜੀ ਨੇ ਪਿੱਠ ‘ਤੇ ਲਿਖਵਾਈਆਂ ਗੁਰਬਾਣੀ ਦੀਆਂ ਤੁਕਾਂ, ਸਿੱਖ ਵਕੀਲ ਨੇ ਸਿੱਖਾਂ… Read More
ਮਾਰੀਓ ਡਰਾਗੀ, ਪ੍ਰਧਾਨ ਮੰਤਰੀ (Italy) ਇਟਲੀ ਲਈ ਇੱਕ ਰਿਕਾਰਡ ਵਾਧਾ, ਜੋ ਕਿ ਅੰਤਰਰਾਸ਼ਟਰੀ ਮੁਦਰਾ ਫੰਡ… Read More
ਸਰਲੀਕਰਨ ਫ਼ਰਮਾਨ ਫਲੋਜ਼ ਫ਼ਰਮਾਨ ਦੇ ਸਬੰਧ ਵਿੱਚ ਵੱਖ-ਵੱਖ ਤਬਦੀਲੀਆਂ ਲਈ ਪ੍ਰਦਾਨ ਕਰਦਾ ਹੈ। ਖਾਸ ਤੌਰ… Read More
Il DL Semplificazioni prevede diverse novità per quanto riguarda il Decreto Flussi. In particolare, è… Read More
Bonus casalinghe 2022 ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਪ੍ਰਾਪਤ ਕਰਨ ਲਈ ਕੀ ਲੋੜਾਂ… Read More
Leave a Comment