HO GAYE JI SIGN
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
orignal Link
ਮੱਟਿਓ ਸਲਵੀਨੀ ਜੀ ਨੇ ਆਖਿਰਕਾਰ ਖੇਤੀਬਾੜੀ ਦੇ ਪੇਪਰ 2019 ਵਿਚ ਜਿਹੜੇ ਖੁਲ੍ਹਣੇ ਹਨ ਉਸ ਮੱਤੇ ਉੱਤੇ ਦਸਤਖ਼ਤ ਕਰ ਦਿੱਤੇ ਹਨ , ਹੁਣ ਸਿਰਫ corte dei conti ਵਿੱਚੋ ਪਾਸ ਹੋ ਕੇ ਇਸ ਨੂੰ Gazzetta Ufficiale ਵਿਚ ਛਾਪ ਦਿੱਤਾ ਜਾਣਾ ਹੈ ਜੀ.
ਤੁਹਾਡੀ ਜਾਣਕਾਰੀ ਲੇਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਚ ਜਿਹੜਾ ਵੀ ਮੱਤਾ ਪਾਸ ਹੁੰਦਾ ਹੈ, ਉਹGazzetta Ufficiale ਵਿਚ ਹੀ ਛਾਪਿਆ ਜਾਂਦਾ ਹੈ. ਇਹ ਸੋਮਵਾਰ ਤੋਂ ਲੈਕੇ ਸ਼ੁਕਰਵਾਰ ਤਕ ਛਪਦਾ ਹੈ.
ਪਿੱਛਲੇ ਦਿਨਾਂ ਵਿੱਚ coldiretti ਵਾਲਿਆਂ ਨੇ ਵੀ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ ਸ਼ਾਇਦ ਇਸ ਕਰਕੇ ਹੀ ਪ੍ਰਧਾਨ ਮੰਤਰੀ ਜੀ ਨੇ ਜਲਦ ਹੀ ਬਹੁਤ ਵਧੀਆ ਫੈਸਲਾ ਲੈਕੇ ਸਭ ਦਾ ਦਿਲ ਖੁਸ਼ ਕਰ ਦਿੱਤਾ ਹੈ.
ਹੁਣ ਬਸ ਤੁਸੀਂ ਤਿਆਰ ਰਹੋ ਜੀ ਕਿਉਂਕਿ ਜਿਸ ਦਿਨ ਗੱਜੇਤਤਾ ਉਫਫਿਸ਼ਲੇ ਵਿਚ ਛਪ ਕੇ ਆ ਗਿਆ ਕਿਸ ਦਿਨ ਤੁਸੀਂ ਪੇਪਰ ਭੇਜਣੇ ਹਨ, ਉਸ ਦਿਨ ਸਾਰੇ ਕੰਮ ਛੱਡ ਕੇ ਕੰਪਿਊਟਰ ਮੋਹਰੇ ਬੈਠ ਜਾਇਓ ਤਾਂ ਜੋ ਕੋਈ ਹੋਰ ਹੀ ਨਾ ਮੋਰਚਾ ਮਾਰ ਜਾਵੇ
Sat Shri akaal ji sariya nu,
Akhiarkaar Matteo Salvini ji ne Sign kar hi ditte aa ji, decreto flussi 2019 utte. Boht time to italy wich eh gal charche te chal rahi si .. is saal paper khulne heghe aa k nhi ?
Coldiretti waliya ne v special mang kiti c k paper sheti khol ditte jaan. shyd ohna di sun k hi Mann gaye Matte Salvini ji. Bss sirf ik parhau hi reh gaya hai aa CORTE DEI CONTI waliya ne Pass krna aa ji.
hun paper officially khull gaye aa ji, INTZAAR HAI TE SIRF DATE DA jehri Gazzetta Ufficiale wich announce honi aa ji.
hun apne computera nu la lao tel kar lao raile, kyoke clickday jis din paper bhejne aa, us din jehre pella bhej ditte ohde paper niklan di aas jada ho jani aa.
Hanji.. Gazzetta Ufficiale. Agle hafte Monday ( sombar nu shpna hai ji ).
is lei tyaar ho jao hun agle hafte ch kise v din papera di date samne aa skdi aa ji .
Umeed krde aa tuhanu sadiya information wadiya lagdiya honia aa ji, is lei sanu support krn de lei apne jaan pshaan waliya nu v jroor dssiya kro… sadi website bare.
Kulvir Singh
Sat sri akal ji sariya nu, Sarkar ne ik urgent meeting bulaye ajj, jis wich… Read More
Sat sri Akaal ji sariya nu, Ajj diya khabra wich gal kiti gyee hai School… Read More
Sat Sri Akal ji Sariya nu,Ajj diya khabra wich asi gal kiti aa jiSardegna bare… Read More
Sat sri akaal ji, ki tuhadi isee 10hzaar euro to ghat hai ? te tusi… Read More
02/01/21, Cremona, Kulvir SinghAsi apne new youtube channel utte Italian Punjabi wich sikhani shuru kiti… Read More
ਸਾਡੇ ਦੁਆਰਾ ਜੋ ਵੀ ਅਪਡੇਟ ਜਾ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਇਕ… Read More
Leave a Comment