News

10 Nov 2021 ITALIAN NEWS IN PUNJABI

SAT SRI AKAAL JI,
Ajj diya News wich assi gal kiti hai Codice della Strada wich laggu hoye nwe kanuna bare, jihna wicho ik Monopattino utte vi hai, Nave Kanoon de hisaab nal hun Jurmane 866€ tak kite ja skday han.
Usto baad assi Gall kiti hai Vaccine bare, 3rd dose italy wich 1 december to shuru kr deni hai, te kujh Vaccine is tra diya han jihna nu 30 saal to ght umar te laan di slaah nhi ditti jandi.

Europe de desan ch wdh reha hai Corona da kehr. REDDITO DI LIBERTA’ ehde bare dssiya gia hai. Eh ki hai te kisnu mil skda hai.

Te hor b boht sariya news hn jihna nu sun lei utte link te click kro ji.

Leave a Comment
Share
Published by

Recent Posts

Decreto Flussi Stagionali 2021

80 ਹਜ਼ਾਰ ਮੋਸਮੀ ਕਾਮਿਆਂ ਲਈ ਇਟਲੀ ਖੋਲਣ ਲੱਗੀ ਹੈ ਦਰਵਾਜੇ. ਕ੍ਰਿਮਿਸ ਤੋਂ ਪਹਿਲਾ ਆ ਸਕਦੀ… Read More

2 months ago

Italy ch darj pehla case

ਆਖਿਰਕਾਰ ਇਟਲੀ ਵਿੱਚ ਜਿਸ ਡਰ ਕਾਰਨ ੭-੮ ਮੁਲਖਾਂ ਤੋਂ ਹਵਾਈ ਉਡਾਨਾਂ ਨੂੰ ਬੰਦ ਕੀਤਾ ਸੀ… Read More

2 months ago

7 country lei No Entry

26/11/2021, Cremona, Kulvir Singh. ਸਤਿ ਸ੍ਰੀ ਅਕਾਲ ਜੀ, ਇਟਲੀ ਦੇ ਸਹਿਤ ਮੰਤਰੀ ਰੋਬੇਰਤੋ ਸਪੇਰਾਂਜ਼ਾ ਜੀ… Read More

2 months ago

Chah da Theka

ਸਤਿ ਸ੍ਰੀ ਅਕਾਲ ਜੀ, ਜੇਕਰ ਤੁਹਾਨੂੰ ਇਹ ਪੋਸਟ ਵਾਦੀਆਂ ਲੱਗੀ ਤੇ ਕੰਮੈਂਟ ਕਰਕੇ ਜਰੂਰ ਦਸਣਾ… Read More

2 months ago

Document to bina gharo bahr niklan te ki ho skda hai ?

ਕਰੇਮੋਨਾ, ਕੁਲਵੀਰ ਸਿੰਘ, ਇਟਲੀ ਵਿੱਚ ਜਿੰਨੇ ਵੀ ਆਪਣੇ ਵੀਰ ਰਹਿ ਰਹੇ ਹਨ ਜੇਕਰ ਉਹ ਘਰੋਂ… Read More

2 months ago

Jungle Man 17 Saal to Reh riha Jungle wich

17 ਸਾਲਾਂ ਤੋਂ ਆਪਣੀ ਪੁਰਾਣੀ ਅੰਬੈਸਡਰ ਕਾਰ ਵਿੱਚ ਰਹਿ ਰਿਹਾ ਹੈ ਇਹ ਆਦਮੀ, ਲੋਕਾਂ ਨੇ… Read More

2 months ago